ਜਲਿਆਂ ਵਾਲਾ ਬਾਗ ਬਾਹਰ ਕਿਸਾਨ ਜਥੇਬੰਦੀਆਂ ਨੇ ਕੀਤਾ ਪ੍ਰਦਰਸ਼ਨ

ਜਲਿਆਂ ਵਾਲਾ ਬਾਗ ਬਾਹਰ ਕਿਸਾਨ ਜਥੇਬੰਦੀਆਂ ਨੇ ਕੀਤਾ ਪ੍ਰਦਰਸ਼ਨ
ਨਰੇਂਦਰ ਮੋਦੀ ਵੱਲੋਂ ਉਦਘਾਟਨ ਕਰਨ ‘ਤੇ ਕਿਸਾਨਾਂ ਨੂੰ ਇਤਰਾਜ਼
ਕੋਈ ਵੀ ਕਰੇ ਉਦਘਾਟਨ ਪਰ ਨਰੇਂਦਰ ਮੋਦੀ ‘ਤੇ ਇਤਰਾਜ਼-ਕਿਸਾਨ
ਝੰਡੇ ਲੈ ਕਿਸਾਨ ਜਥੇਬੰਦੀਆਂ ਨੇ ਜਲਿਆਂ ਵਾਲਾ ਬਾਗ ਬਾਹਰ ਕੀਤਾ ਮੁਜ਼ਾਹਰਾ
ਅੰਦੋਲਨ ‘ਚ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰ ਪ੍ਰਦਰਸ਼ਨ ਲਈ ਪਹੁੰਚੇ
ਖੇਤੀ ਕਾਨੂੰਨਾਂ ਦੀ ਵਜ੍ਹਾ ਕਰਕੇ ਕਿਸਾਨ ਨਰੇਂਦਰ ਮੋਦੀ ਨਾਲ ਨੇ ਨਰਾਜ਼

ਕਿਸਾਨਾਂ ਨੂੰ ਰੋਕਣ ਦੇ ਲਈ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਤੈਨਾਤ 
ਨਵੀਨੀਕਰਨ ਬਾਅਦ ਜਲਿਆਂ ਵਾਲਾ ਬਾਗ ਲੋਕਾਂ ਨੂੰ ਸਮਰਪਿਤ ਹੋਣਾ
ਮਿਊਜ਼ੀਅਮ, ਗੈਲਰੀਆਂ ਅਤੇ ਇਤਿਹਾਸਿਕ ਸਮਰਾਕਾਂ ਦੀ ਦਿੱਖ ਸਵਾਰੀ ਗਈ
ਕਈ ਮਹੀਨੇ ਚੱਲਿਆ ਜਲਿਆਂ ਵਾਲਾ ਬਾਗ ‘ਚ ਨਵੀਨੀਕਰਨ ਦਾ ਕੰਮ 
ਦਰਬਾਰ ਸਾਹਿਬ ਜਾਣ ਵਾਲੀ ਸੰਗਤ ਲਈ ਵੀ ਰਾਹ ਬਦਲਿਆ ਗਿਆ 
ਸ਼ਰਧਾਲੂਆਂ ਵੱਲੋਂ ਵੀ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਦਿੱਤੀ ਗਈ ਹਿਮਾਇਤ 
ਪੰਜਾਬ 'ਚ ਨਰੇਂਦਰ ਮੋਦੀ ਦਾ ਕੋਈ ਵੀ ਪ੍ਰੋਗਰਾਮ ਨਹੀਂ ਹੋਣ ਦੇਣਾ-ਕਿਸਾਨ 
ਜੇ ਪ੍ਰਧਾਨ ਮੰਤਰੀ ਵਾਲੀ ਭੂਮਿਕਾ ਅਦਾ ਕੀਤੀ ਹੁੰਦੀ ਤਾਂ ਸਾਡੀ ਸਾਰ ਲੈਂਦੇ-ਕਿਸਾਨ

JOIN US ON

Telegram
Sponsored Links by Taboola