ਪਾਰਲੀਮੈਂਟ ਤੋਂ 2 ਕਿਲੋਮੀਟਰ ਦੂਰ ਲੱਗੀ ਕਿਸਾਨ ਸੰਸਦ 'ਚ ਕੀ ਚਰਚਾ?

ਪਾਰਲੀਮੈਂਟ ਤੋਂ 2 ਕਿਲੋਮੀਟਰ ਦੂਰ ਕਿਸਾਨ ਸੰਸਦ
ਜੰਤਰ ਮੰਤਰ ‘ਤੇ ਕਿਸਾਨਾਂ ਨੇ ਲਾਈ ਆਪਣੀ ਸੰਸਦ
ਸੰਸਦ ‘ਚ ਅਵਾਜ਼ ਨਾ ਚੁੱਕਣ ਵਾਲਿਆਂ ਨੂੰ ਕਿਸਾਨਾਂ ਦੀ ਚਿਤਾਵਨੀ
ਜੋ MP ਆਵਾਜ਼ ਨਹੀਂ ਚੁੱਕੇਗਾ ਉਸ ਦਾ ਵਿਰੋਧ ਹੋਵੇਗਾ-ਰਾਕੇਸ਼ ਟਿਕੈਤ
ਮੀਨਾਕਸ਼ੀ ਲੇਖੀ ਨੇ ਕਿਸਾਨਾਂ ਨੂੰ ਕਿਹਾ ਮਵਾਲੀ
ਬੀਜੇਪੀ ਦੀ ਲੀਡਰ ਦੇ ਕਿਸਾਨਾਂ ਬਾਰੇ ਵਿਵਾਦਿਤ ਬੋਲ
ਬਲਬੀਰ ਸਿੰਘ ਰਾਜੇਵਾਲ ਨੇ ਦਿੱਤਾ ਮਿਨਾਕਸ਼ੀ ਨੂੰ ਜਵਾਬ
ਕਿਸਾਨਾਂ ਨੇ ਜੰਤਰ ਮੰਤਰ ‘ਤੇ ਲਾਇਆ ਹੋਇਆ ਧਰਨਾ
ਨਿੱਤ ਕਿਸਾਨਾਂ ਦਾ 200 ਦਾ ਜੱਥਾ ਜਾਇਆ ਕਰੇਗਾ ਜੰਤਰ ਮੰਤਰ

JOIN US ON

Telegram
Sponsored Links by Taboola