Volleyball match at shambhu border| ਸਰਕਾਰ ਨਾਲ ਫਸਿਆ ਹੈ ਪੇਚ, ਇਧਰ ਕਿਸਾਨ ਖੇਡ ਰਹੇ ਵੌਲੀਬੌਲ ਮੈਚ

Continues below advertisement

Volleyball match at shambhu border|  ਸਰਕਾਰ ਨਾਲ ਫਸਿਆ ਹੈ ਪੇਚ, ਇਧਰ ਕਿਸਾਨ ਖੇਡ ਰਹੇ ਵੌਲੀਬੌਲ ਮੈਚ

#Volleybal #Farmerprotest2024 #MSP #KissanProtest #Shambhuborder #teargas #ShubhKaranSingh #Khanauriborder #piyushgoyal #Farmers #Balbirsinghrajewal #Darshanpal #Jogindersinghugrahna #Farmers #Kisan #BhagwantMann #Shambuborder #Jagjitsinghdalewal #Sarwansinghpander

ਕਿਸਾਨ 13 ਫਰਵਰੀ ਤੋਂ ਸ਼ੰਭੂ ਅਤੇ ਖਨੌਰੀ ਸਰਹੱਦ ਉੱਤੇ ਬੈਠੇ ਹੋਏ ਨੇ ਅਤੇ ਇੰਨੇ ਦਿਨਾਂ ਦੇ ਬਾਵਜੂਦ ਕਿਸਾਨਾਂ ਦਾ ਉਤਸ਼ਾਹ ਪੂਰਾ ਹੈ, ਕਿਸਾਨਾਂ ਵਿੱਚ ਜੋਸ਼ ਬਰਕਰਾਰ ਰਹੇ ਇਸ ਲਈ ਵੌਲੀਬੌਲ ਦੇ ਮੈਚ ਕਰਵਾਏ ਗਏ ਇਸ ਦੋਸਤਾਨਾ ਮੈਚ ਵਿੱਚ ਵੱਧ ਚੜ ਕੇ ਕਿਸਾਨਾਂ ਨੇ ਹਿੱਸਾ ਲਿਆ |

Continues below advertisement

JOIN US ON

Telegram