ਕਿਸਾਨਾਂ ਦੀ ਬਿਜਲੀ ਮਹਿਕਮੇ ਨੂੰ ਚਿਤਾਵਨੀ; ਜੇ ਪ੍ਰੀਪੇਡ ਮੀਟਰ ਲਾਉਣ ਆਏ ਤਾਂ 'ਅਸੀਂ ਵੀ ਤਿਆਰ ਹਾਂ'
abp sanjha
Updated at:
03 Apr 2022 09:22 PM (IST)
Download ABP Live App and Watch All Latest Videos
View In Appਕੇਂਦਰ ਸਰਕਾਰ ਦੇ ਦਬਾਅ ਹੇਠ ਆ ਕੇ ਸੂਬਾ ਸਰਕਾਰ ਵੱਲੋਂ ਸਮਾਰਟ ਮੀਟਰ ਲਾਉਣੇ ਸ਼ੁਰੂ ਕਰ ਦਿੱਤੇ ਗਏ ਨੇ। ਉਥੇ ਹੀ ਕੇਂਦਰ ਤੇ ਸੂਬਾ ਦੀ ਮੀਟਰਾਂ ਨੂੰ ਲੈ ਕੇ ਖਿੱਚੋਤਾਣ ਵਿਚ ਕਿਸਾਨਾਂ ਨੇ ਵੀ ਮੋਰਚਾ ਖੋਲ੍ਹਿਆ ਹੈ। ਜਿਥੇ ਸਰਕਾਰ ਵੱਲੋਂ ਮੀਟਰ ਲਾਏ ਜਾ ਰਹੇ ਹਨ ਉਥੇ ਹੀ ਕਿਸਾਨ ਹੁਣ ਇਹ ਲੱਗੇ ਸਮਾਰਟ ਮੀਟਰ ਪੱਟਣੇ ਸ਼ੁਰੂ ਕਰ ਦਿੱਤੇ ਗਏ ਹਨ।