ਕੋਰੋਨਾ ਕਾਲ 'ਚ ਸੈਂਕੜੇ ਕਿਸਾਨ ਟਰੈਕਟਰ-ਟਰਾਲੀਆਂ ਲੈ ਤੁਰੇ ਦਿੱਲੀ ਦੀਆਂ ਬਰੂਹਾਂ ਵੱਲ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ 12ਵਾਂ ਜੱਥਾ ਰਵਾਨਾ
ਬਿਆਸ ਤੋਂ ਦਿੱਲੀ ਰਵਾਨਾ ਹੋਇਆ ਕਿਸਾਨਾਂ ਦਾ ਜੱਥਾ
ਪਾਬੰਦੀਆਂ ਬਾਵਜੂਦ ਵੱਡੀ ਗਿਣਤੀ ‘ਚ ਇਕੱਠੇ ਹੋਏ ਕਿਸਾਨ
ਸਰਕਾਰ ਨੂੰ ਕੋਰੋਨਾ ਦਾ ਖ਼ੌਫ ਤਾਂ ਖੇਤੀ ਕਾਨੂੰਨ ਰੱਦ ਕਰੇ-ਕਿਸਾਨ
ਕਿਸਾਨਾਂ ਨੇ ਗਿਣਵਾਈਆਂ ਆਪਣੀਆਂ ਮਜ਼ਬੂਰੀਆਂ
ਸਾਡੀ ਤਾਂ ਮਜ਼ਬੂਰੀ ਹੈ, ਮਰਦਾ ਕੀ ਨਹੀਂ ਕਰਦਾ-ਕਿਸਾਨ
ਸਰਕਾਰ ‘ਤੇ ਪਰੇਸ਼ਾਨ ਕਰਨ ਦੇ ਲਾਏ ਇਲਜ਼ਾਮ
ਸੈਂਕੜੇ ਟਰੈਕਟਰਾਂ ਦਾ ਕਾਫਿਲਾ ਦਿੱਲੀ ਲਈ ਰਵਾਨਾ
ਮਹਾਮਾਰੀ ਦੇ ਦੌਰ ‘ਚ ਬੇਪਰਵਾਹੀਆਂ ਦਾ ਆਲਮ
ਪੰਜਾਬ ‘ਚ ਕੋਰੋਨਾ ਕਰਕੇ ਸਭ ਤੋਂ ਵੱਧ ਮੌਤ ਦਰ
ਪੰਜਾਬ ‘ਚ ਨਿੱਤ ਔਸਤਨ 150 ਤੋਂ ਵੱਧ ਲੋਕਾਂ ਦੀ ਮੌਤ
ਔਖੇ ਵੇਲੇ ਇਹਤਿਆਤ ਵਰਤਨੇ ਬੇਹੱਦ ਜ਼ਰੂਰੀ
ਬਿਮਾਰੀ ਕਰਕੇ ਨਿੱਤ ਕਈ ਲੋਕ ਗਵਾ ਰਹੇ ਨੇ ਜਾਨਾਂ  

JOIN US ON

Telegram
Sponsored Links by Taboola