FCI ਦੇ ਨਵੇਂ ਫੈਸਲਿਆਂ ਖਿਲਾਫ਼ ਸੜਕਾਂ 'ਤੇ ਕਿਸਾਨ

Continues below advertisement

ਖੇਤੀ ਕਾਨੂੰਨ ਖਿਲਾਫ਼ ਕਿਸਾਨਾਂ ਦਾ ਅੰਦੋਲਨ ਜਾਰੀ
ਕਿਸਾਨਾਂ ਦੇ ਹੱਕ ਨਿੱਤਰੇ ਪੰਜਾਬ ਦੇ ਆੜਤੀਏ
ਅੰਮ੍ਰਿਤਸਰ 'ਚ ਕਿਸਾਨਾਂ ਨੇ ਡੀਸੀ ਨੂੰ ਦਿੱਤਾ ਮੰਗ ਪੱਤਰ
FCI ਦੇ ਨਵੇਂ ਫੈਸਲਿਆਂ ਦੇ ਖਿਲਾਫ਼ ਨਿੱਤਰੇ ਕਿਸਾਨ
'FCI ਦੇ ਨਵੇਂ ਹੁਕਮ ਕਿਸਾਨਾਂ ਨੂੰ ਸਵਿਕਾਰ ਨਹੀਂ'
FCI ਨੂੰ ਜ਼ਮੀਨ ਦੇ ਰਿਕਾਰਡ ਨਹੀਂ ਦੇਵਾਂਗੇ : ਕਿਸਾਨ
ਕਾਲੇ ਕਾਨੂੰਨਾਂ ਦਾ ਇੱਕ ਕਦਮ FCI ਦਾ ਨਵਾਂ ਫੈਸਲਾ
ਕੇਂਦਰ ਸਰਕਾਰ ਵੱਡੇ ਕਾਰਪੋਰੇਟ ਨੂੰ ਖੁਸ਼ ਕਰ ਰਹੀ
ਕਿਸਾਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਕੇਂਦਰ
ਫਸਲ ਨੂੰ ਤਬਾਹ ਕਰਨ 'ਤੇ ਉੱਤਰੀ ਕੇਂਦਰ ਸਰਕਾਰ
ਕੇਂਦਰ ਸਰਕਾਰ FCI ਨੂੰ ਵੀ ਤੋੜਨ ਦੀ ਕੋਸ਼ਿਸ਼ 'ਚ
FCI ਵਰਗਾ ਮੰਡੀਕਰਨ ਢਾਂਚਾ ਪੂਰੇ ਏਸ਼ੀਆ 'ਚ ਨਹੀਂ
ਤਿੰਨ ਕਾਨੂੰਨ ਧੱਕੇ ਨਾਲ ਰਾਜਸਭਾ 'ਚ ਪਾਸ ਕੀਤੇ ਗਏ
FCI ਦੇ ਫੈਸਲੇ ਨੂੰ ਲੋਕਸਭ ਤੇ ਰਾਜਸਭਾ 'ਚ ਨਹੀਂ ਲਿਆਂਦਾ
ਸੰਗਰੂਰ ਵਿੱਚ ਵੀ ਕਿਸਾਨਾਂ ਦੇ ਸਮਰਥਨ 'ਚ ਆੜਤੀਏ
ਆੜਤੀਏ ਵੱਲੋਂ ਕੇਂਦਰ ਖਿਲਾਫ਼ ਕੀਤਾ ਗਿਆ ਪ੍ਰਦਰਸ਼ਨ
ਕਿਸਾਨਾਂ ਨੇ ਲੈਂਡ ਰਿਕਾਰਡ ਦੇਣ ਤੋਂ ਕੀਤਾ ਇਨਕਾਰ
ਡੀਸੀ ਦਫ਼ਤਰਾਂ ਬਾਹਰ ਕਿਸਾਨਾਂ ਨੇ ਕੀਤਾ ਮੁਜ਼ਾਹਰਾ

Continues below advertisement

JOIN US ON

Telegram