ਕਿਸਾਨਾਂ ਦਾ ਸਵਾਲ, ਮੰਡੀਆਂ 'ਚ ਕਣਕਾਂ ਰੁੱਲ਼ ਰਹੀਆਂ ਕਣਕਾਂ ਲਈ ਹੁਣ ਕੌਣ ਜ਼ਿੰਮੇਵਾਰ?
Amritsar 'ਚ ਬਾਰਦਾਨੇ ਦੀ ਘਾਟ ਖ਼ਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ, PM Modi ਤੇ CM Amarinder ਦੇ ਸਾੜੇ ਗਏ ਪੁਤਲੇ, ਅੰਮ੍ਰਿਤਸਰ-ਤਰਨਤਾਰਨ ਮੁੱਖ ਮਾਰਗ 'ਤੇ ਕੀਤਾ ਪ੍ਰਦਰਸ਼ਨ, ਮੰਡੀਆਂ 'ਚ ਬਾਰਦਾਨੇ ਦੀ ਕਮੀ ਕਾਰਨ ਕਣਕ ਦੀ ਖਰੀਦ ਨਹੀਂ ਹੋ ਰਹੀ
Tags :
Punjab Kisan Mazdoor Sangharsh Committee Amritsar Amritsar Farmers Burnt Effigy Farmers Protest Against PM Modi