ਥਰਮਲ ਪਲਾਂਟ ਬਾਹਰ ਰੇਲ ਟਰੈਕ 'ਤੇ ਕਿਸਾਨਾਂ ਦਾ ਧਰਨਾ
ਪੰਜਾਬ ਦੇ ਥਰਮਲ ਪਲਾਂਟਸ 'ਚ ਕੋਲੇ ਦੀ ਕਮੀ, ਪੰਜਾਬ ਸਰਕਾਰ ਕਈ ਵਾਰ ਜਤਾ ਚਿੰਤਾ ਜਤਾ ਚੁੱਕੀ ਹੈ ।ਕਿਸਾਨ ਰਾਜਪੁਰਾ ਦੇ NPL ਥਰਮਲ ਪਲਾਂਟ ਦੇ ਲਿੰਕ ਟਰੈਕ 'ਤੇ ਧਰਨਾ ਦੇ ਰਹੇ ਹਨ ।ਰਾਜਪੁਰਾ ਥਰਮਲ ਬਾਹਰ 7 ਦਿਨਾਂ ਤੋਂ ਰੇਲ ਟਰੈਕ 'ਤੇ ਕਿਸਾਨ ਬੈਠੇ ਹਨ ।ਪੰਜਾਬ 'ਚ ਕਿਸਾਨਾਂ ਨੇ ਪ੍ਰਾਈਵੇਟ ਥਰਮਲ ਪਲਾਂਟ ਘੇਰੇ ਹਨ।
Tags :
Rajpura Farmer Farmer Dharna Kissan Dharna Khetibarhi Ordinence Bill MP Gurjit Aujla Punjab Farmer Protest Farmer Protest