ਕਿਸਾਨ ਲੀਡਰ ਬਾਬਾ ਰਾਮ ਸਿੰਘ ਨੂੰ ਯਾਦ ਕਰ ਲੱਗੇ ਰੋਣ,ਬੇਹੱਦ ਭਾਵੁਕ ਪੱਲ

Continues below advertisement
'ਬਾਬਾ ਰਾਮ ਸਿੰਘ ਜੀ ਦੀ ਸ਼ਹਾਦਤ ਨੂੰ ਪ੍ਰਣਾਮ'
'ਕਿਸਾਨੀ ਸੰਘਰਸ਼ 'ਤੇ ਕਰ ਰਹੇ ਸੀ ਗੱਲ' 
'ਅਸੀਂ ਨਹੀਂ ਸੋਚਿਆ ਸੀ ਕਿ ਅਜਿਹਾ ਹੋਵੇਗਾ' 
'ਠੰਡ 'ਚ ਬੱਚੇ,ਔਰਤਾਂ ਤੇ ਕਿਸਾਨਾਂ ਨੂੰ ਦੇਖ ਕੇ ਦੁੱਖੀ ਸਨ'
'ਬਾਬਾ ਰਾਮ ਸਿੰਘ ਜੀ ਦਾ ਘਾਟਾ ਨਹੀਂ ਹੋ ਸਕਦਾ ਪੂਰਾ'
ਬਾਬਾ ਰਾਮ ਸਿੰਘ ਜੀ ਦੀ ਖੁਦਕੁਸ਼ੀ 'ਤੇ ਬੋਲੇ ਚੜੂਨੀ 
Continues below advertisement

JOIN US ON

Telegram