ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰ, ਕਿਸਾਨਾਂ ਨੇ ਮਾਰੀ ਦਿੱਲੀ ਵੱਲ ਦਹਾੜ

ਅੰਮ੍ਰਿਤਸਰ ਤੋਂ ਦਿੱਲੀ ਲਈ ਕਿਸਾਨਾਂ ਦਾ ਕਾਫਲਾ ਰਵਾਨਾ.ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਦੂਜਾ ਜਥਾ ਰਵਾਨਾ.ਸਰਵਣ ਸਿੰਘ ਪੰਧੇਰ ਕਰ ਰਹੇ ਜਥੇ ਦੀ ਅਗਵਾਈ.ਜਥੇ 'ਚ ਕਰੀਬ 700 ਟਰੈਕਟਰ-ਟਰਾਲੀਆਂ ਸ਼ਾਮਲ
ਅਗਲਾ ਜਥਾ 24 ਦਸੰਬਰ ਨੂੰ ਹੋਵੇਗਾ ਰਵਾਨਾ
'ਕਿਸਾਨਾਂ 'ਚ ਉਤਸ਼ਾਹ ਉਸੇ ਤਰ੍ਹਾਂ ਜਾਰੀ'
'ਜਦੋਂ ਤੱਕ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਸੰਘਰਸ਼ ਜਾਰੀ ਰਹੇਗਾ'
'ਕਿਸਾਨਾਂ ਦੇ ਕਾਫਲੇ ਦਿੱਲੀ ਲਈ ਇਸੇ ਤਰ੍ਹਾਂ ਜਾਂਦੇ ਰਹਿਣਗੇ'

JOIN US ON

Telegram
Sponsored Links by Taboola