
ਕਿਸਾਨਾਂ ਨੇ ਲਾਇਆ ਥਾਣੇ ਬਾਹਰ ਧਰਨਾ! ਪੁਲਿਸ ਨੇ ਆਕੇ...
ਪੰਜਾਬ ਪ੍ਰਸ਼ਾਸਨ ਖਿਲਾਫ ਹੋਏ ਕਿਸਾਨ ਤੇ ਲਾਇਆ ਧਰਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜ ਜਨਵਰੀ ਸਾਲ 2022 ਦੀ ਫਿਰੋਜਪੁਰ ਫੇਰੀ ਦੌਰਾਨ ਰੈਲੀ ਵਾਲੀ ਜਗਹਾ ਤੇ ਇਕੱਠ ਨਾ ਹੋਣਾ ਪੁੱਲ ਤੋਂ ਵਾਪਸ ਹੋ ਜਾਣਾ ਤੇ ਕਹਿ ਦੇਣਾ ਕਿ ਕਿਸਾਨਾਂ ਦੇ ਵਿਰੋਧ ਕਾਰਨ ਵਾਪਸ ਮੁੜੇ ਹਾਂ ਉਦੋਂ ਤੋਂ ਬਾਅਦ ਹੁਣ ਤੱਕ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਰਾਦਾ ਕਤਲ 307 ਜਿਹੀਆਂ ਅਪਰਾਧਿਕ ਧਾਰਾਵਾਂ ਤਹਿਤ ਝੂਠੇ ਪਰਚੇ ਦਰਜ ਕੀਤੇ ਗਏ ਜਿਸ ਦੇ ਚਲਦੇ ਅੱਜ ਕਿਸਾਨਾਂ ਦੇ ਵੱਲੋਂ ਇੱਕ ਵੱਡਾ ਇਕੱਠ ਕੀਤਾ ਗਿਆ ਤੇ ਥਾਣੇ ਦੇ ਬਾਹਰ ਧਰਨਾ ਲਾਇਆ ਗਿਆ ਜਿਸ ਦੇ ਵਿੱਚ ਕੇਤੀ ਕਿਸਾਨ ਯੂਨੀਅਨ ਨੇ ਵੱਡੀ ਗਿਣਤੀ ਦੇ ਵਿੱਚ ਸ਼ੁਮਲੀਅਤ ਕੀਤੀ ਅਤੇ ਸੂਬਾ ਪ੍ਰਧਾਨ ਨਿਰਭ ਸਿੰਘ ਢੁਡੀਕੇ ਨੇ ਸੂਬਾ ਸਕੱਤਰ ਜਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਸੰਬੋਧਨ ਕੀਤਾ ਅਤੇ ਆਖਿਆ ਕਿ ਉਹਨਾਂ ਨੇ ਸਿਰਫ ਜਿਹੜਾ ਚਿਹਰਾ ਬਦਲ ਕੇ ਤੁਹਾਡੇ ਸਾਹਮਣੇ ਪੇਸ਼ ਕੀਤਾ ਤੇ ਇਲੈਕਸ਼ਨਾਂ ਤੋਂ ਪਹਿਲਾਂ ਲੋਕ ਕਹਿੰਦੇ ਸੀ ਕਿ ਭਗਵੰਤ ਮਾਨ ਨੂੰ ਤਾਂ ਹਜੇ ਦੇਖਿਆ ਹੀ ਨਹੀਂ ਆਮ ਆਦਮੀ ਪਾਰਟੀ ਨੂੰ ਤਾਂ ਆਪਾਂ ਦੇਖਿਆ ਹੀ ਨੀ ਹਜੇ ਇਹਨਾਂ ਨੂੰ ਆਪਾਂ ਕਿਉਂ ਮਾਲਾ ਕਹਿੰਦੇ ਆਂ ਕਿਉਂ ਬੀਜੇਪੀ ਦੀ ਬੀ ਟੀਮ ਕਹਿੰਦੇ ਆਂ ਇਸ ਕਰਕੇ ਬੀਜੇਪੀ ਦੀ ਬੀ ਟੀਮ ਕਹਿੰਦੇ ਸੀ ਕਿ ਜਿਹੜਾ ਕੁਝ ਮੋਦੀ ਦੇ ਲਾਲੇ ਤੋਂ ਪੰਜਾਬ ਦੇ ਵਿੱਚ ਲਾਗੂ ਨਹੀਂ ਕਰਵਾਇਆ ਗਿਆ ਉਹ ਭਗਵੰਤ ਮਾਨ ਨੇ