ਸੁਣੋ ਕਿਸਾਨ ਤੋਂ ਸ਼ਮਸ਼ਾਨ ਘਾਟ ਕਿਉਂ ਬਣਾਇਆ ਰਹਿਣ ਬਸੇਰਾ ?

ਸ਼ਮਸ਼ਾਨ ਘਾਟ 'ਚ ਖੇਤਾਂ ਦੇ ਰਾਜਿਆਂ ਦਾ ਰੈਣ ਬਸੇਰਾ
ਬਹਾਦੁਰਗੜ੍ਹ ਦੇ ਸ਼ਮਸ਼ਾਨ ਘਾਟ 'ਚ ਰਹਿ ਰਹੇ ਕਿਸਾਨ
ਟਿਕਰੀ ਬੌਰਡਰ  ਦੇ ਨੇੜੇ ਹੈ ਬਹਾਦੁਰਗੜ੍ਹ
ਦਿਨ ਰਾਤ ਸ਼ਮਸ਼ਾਨ ਘਾਟ ਵਿੱਚ ਹੀ ਗੁਜ਼ਾਰ ਰਹੇ
ਇਕ ਪਾਸੇ ਸਿਵਾ ਮੱਚ ਰਿਹਾ ਦੂਜੇ ਪਾਸੇ ਕਿਸਾਨ ਰਹਿ ਰਹੇ
ਬਾਹਰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਕਰ ਰਹੇ ਸੀ ਸਾਹਮਣਾ
ਮਜ਼ਬੂਰਨ ਸ਼ਮਸ਼ਾਨ ਘਾਟ ਵਿੱਚ ਰਹਿਣ ਦਾ ਲਿਆ ਫੈਸਲਾ
10 ਤੋਂ 15 ਕਿਸਾਨ ਸ਼ਮਸ਼ਾਨ ਘਾਟ ਵਿੱਚ ਰਹਿ ਰਹੇ
ਬਠਿੰਡਾ ਦੇ ਪਿੰਡ ਦੇ ਰਹਿਣ ਵਾਲੇ ਨੇ ਕਿਸਾਨ
ਪਿਛਲੇ ਕਈ ਦਿਨਾਂ ਤੋਂ ਸ਼ਮਸ਼ਾਨ ਘਾਟ ਨੂੰ ਬਣਾਇਆ ਸਹਾਰਾ
ਮੋਦੀ ਸਰਕਾਰ ਨੇ ਕਿਸਾਨਾਂ ਦੀ ਹਾਲਤ ਖਰਾਬ ਕੀਤੀ
ਅਸੀਂ ਪਿੱਛੇ ਹੱਟਣ ਵਾਲਿਆਂ ਵਿਚੋਂ ਨਹੀਂ : ਕਿਸਾਨ

JOIN US ON

Telegram
Sponsored Links by Taboola