Farmer Protest | 'ਸ਼ੰਭੂ ਬੌਰਡਰ 'ਤੇ ਹੋਇਆ ਅੱਤਿਆਚਾਰ'-ਅੱਜ ਰੇਲ ਰੋਕਣਗੇ ਕਿਸਾਨ

Farmer Protest | 'ਸ਼ੰਭੂ ਬੌਰਡਰ 'ਤੇ ਹੋਇਆ ਅੱਤਿਆਚਾਰ'-ਅੱਜ ਰੇਲ ਰੋਕਣਗੇ ਕਿਸਾਨ

#FarmerProtest #FarmerProtest2024 #Haryana #Delhi #Police #Punjab
#Delhichalo #shambhuborder #Farmers #Protest #sarwansinghpandher #piyushgoyal #arjunmunda #kuldeepdhaliwal #cmmann #bjp #pmmodi #delhichalo #farmersprotest2024 #delhiFarmersprotest #patilapolice #haryanapoliceupdate #abpsanjha

ਮੰਗਲਵਾਰ ਨੂੰ ਸ਼ੰਭੂ ਬੌਰਡਰ ਤੇ ਜੋ ਇਹ ਇੱਕ ਤੋਂ ਬਾਅਦ ਇੱਕ ਹੂੰਝ ਗੈਸ ਦੇ ਗੋਲੇ ਦਾਗੇ ਗਏ, ਕਿਸਾਨ ਜਖ਼ਮੀ ਹੋਏ,ਉਸੇ ਦੇ ਵਿਰੋਧ ਵਜੋਂ ਅੱਜ ਕਿਸਾਨ ਰੇਲ ਟ੍ਰੈਕਸ 'ਤੇ ਡੱਟਣਗੇ, ਦਿੱਲੀ ਜਾਣ ਦੀ ਕੋਸ਼ਿਸ਼ ਕਰਨ ਵੇਲੇ ਕਿਸਾਨਾਂ 'ਤੇ ਹਰਿਆਣਾ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਛੱਡੇ ਜਾਣ ਅਤੇ ਰਬੜ ਤੇ ਪਲਾਸਟਿਕ ਦੀਆਂ ਗੋਲੀਆਂ ਚੱਲਣ ਕਾਰਨ ਪੰਜਾਬ ਦੀਆਂ ਹੋਰ ਕਿਸਾਨ ਜਥੇਬੰਦੀਆਂ ਵੀ ਖ਼ਫਾ ਹੋ  ਗਈਆਂ ਹਨ। ਇਸ ਕਾਰਨ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਰੇਲਾਂ ਰੋਕਣ ਦਾ ਐਲਾਨ ਕੀਤਾ ਹੈ। 

JOIN US ON

Telegram
Sponsored Links by Taboola