ਦਿੱਲੀ ਤੋਂ ਕਿਸਾਨਾਂ ਦੀ ਘਰ ਵਾਪਸੀ, ਪੰਜਾਬ ਸਰਕਾਰ ਕਰੇਗੀ ਸਵਾਗਤ | Abp sanjha

Continues below advertisement
ਦਿੱਲੀ ਤੋਂ ਪੰਜਾਬ ਲਈ ਕਿਸਾਨਾਂ ਦਾ ਫਤਹਿ ਮਾਰਚ
ਜਸ਼ਨ ਮਨਾਉਂਦੇ ਹੋਏ ਕਿਸਾਨ ਘਰਾਂ ਲਈ ਹੋਏ ਰਵਾਨਾ
ਕੇਂਦਰ ਦੇ ਭਰੋਸੇ ਬਾਅਦ SKM ਵੱਲੋਂ ਅੰਦੋਲਨ ਸਸਪੈਂਡ
'15 ਦਸੰਬਰ ਨੂੰ ਪੰਜਾਬ 'ਚ ਚੱਲਦੇ ਸਾਰੇ ਮੋਰਚੇ ਸਮਾਪਤ ਕੀਤੇ ਜਾਣਗੇ'
'13 ਦਸੰਬਰ ਨੂੰ ਕਿਸਾਨ ਲੀਡਰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ'
'15 ਜਨਵਰੀ ਨੂੰ SKM ਦੀ ਦਿੱਲੀ ਵਿੱਚ ਮੀਟਿੰਗ ਹੋਵੇਗੀ'
 
 
 
 
 
 
Continues below advertisement

JOIN US ON

Telegram