ਨਰੇਂਦਰ ਤੋਮਰ ਦੇ ਬਿਆਨ 'ਤੇ ਕਿਸਾਨਾਂ ਦਾ ਦੋ ਟੁੱਕ ਜਵਾਬ
26 ਨਵੰਬਰ ਤੋਂ ਦਿੱਲੀ ਦੀਆਂ ਹੱਦਾਂ 'ਤੇ ਡਟੇ ਕਿਸਾਨ
7 ਮਹੀਨਿਆਂ ਚੋਂ ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਿਹਾ ਅੰਦੋਲਨ
ਸਰਕਾਰ ਕਿਸਾਨਾਂ ਨਾਲ ਗੱਲ ਕਰਨ ਨੂੰ ਤਿਆਰ - ਤੋਮਰ
ਰੱਦ ਕਰਨ ਦੀ ਮੰਗ ਤੋਂ ਇਲਾਵਾ ਕਿਸਾਨ ਕਰਨ ਗੱਲ - ਤੋਮਰ
ਖੇਤੀ ਮੰਤਰੀ ਦੇ ਬਿਆਨ 'ਤੇ ਬੋਲੇ ਪ੍ਰਦਰਸ਼ਨਕਾਰੀ ਕਿਸਾਨ
'ਸਰਕਾਰ ਕਿਸਾਨਾਂ ਨੂੰ ਦੇ ਰਹੀ ਕਈ ਤਰ੍ਹਾਂ ਦੇ ਲਾਲਚ'
'ਸਰਕਾਰ ਕਿਸਾਨਾਂ ਨੂੰ ਦੇ ਰਹੀ ਕਈ ਤਰ੍ਹਾਂ ਦੇ ਲਾਲਚ'
'ਕਾਨੂੰਨ ਵਾਪਸੀ ਹੀ ਸਰਕਾਰ ਕੋਲ ਆਖਰੀ ਰਾਹ'
'ਖੇਤੀ ਕਾਨੂੰਨਾਂ ਨਾਲ ਹਰ ਵਰਗ ਹੋਵੇਗਾ ਪ੍ਰਭਾਵਿਤ'
'ਖੇਤੀ ਕਾਨੂੰਨਾਂ ਨਾਲ ਹਰ ਵਰਗ ਹੋਵੇਗਾ ਪ੍ਰਭਾਵਿਤ'
ਕਿਸਾਨਾਂ ਦੀ ਇੱਕੋਂ ਮੰਗ ਖੇਤੀ ਕਾਨੂੰਨ ਕੀਤੇ ਜਾਣ ਰੱਦ
ਅੰਦੋਲਨ 'ਚ ਸ਼ਾਮਲ ਹੋਣ ਲਈ ਪਿੰਡਾਂ 'ਚ ਉਤਸ਼ਾਹ ਬਰਕਰਾਰ
ਅੰਦੋਲਨ 'ਚ ਸ਼ਾਮਲ ਹੋਣ ਲਈ ਪਿੰਡਾਂ 'ਚ ਉਤਸ਼ਾਹ ਬਰਕਰਾਰ
ਕੁਰਾਲੀ ਨਜ਼ਦੀਕ ਟੋਲ ਪਲਾਜ਼ਾ 'ਤੇ ਕਿਸਾਨਾਂ ਦਾ ਧਰਨਾ
ਮੁਹਾਲੀ ਦੇ ਸੋਹਾਨਾ ਨਜ਼ਦੀਕ ਕਿਸਾਨਾਂ ਦਾ ਧਰਨਾ
Tags :
Narendra Tomar