Breaking | ਕਿਸਾਨਾਂ ਦੀ ਚਿਤਾਵਨੀ, ਕਾਨੂੰਨ ਰੱਦ ਕਰੋ ਨਹੀ ਤਾਂ ਚਾਰੇ ਪਾਸਿਉ ਕਰਾਂਗੇ ਦਿੱਲੀ ਬੰਦ

Continues below advertisement
ਕਿਸਾਨ ਜਥੇਬੰਦੀਆਂ ਨੇ ਬੈਠਕ ਕਰ ਬਣਾਈ ਰਣਨੀਤੀ.ਕਿਹਾ ਵਿਸ਼ੇਸ਼ ਸੈਸ਼ਨ ਬੁਲਾਕੇ ਖੇਤੀ ਕਾਨੂੰਨ ਰੱਦ ਕਰੇ ਸਰਕਾਰ.ਸਰਕਾਰ ਮੰਗਾਂ ਨਹੀਂ ਮੰਨੇਗੀ ਤਾਂ ਅੰਦੋਲਨ ਜਾਰੀ ਰਹੇਗਾ.ਅਸੀਂ ਲਿਖਿਤ 'ਚ ਖੇਤੀ ਕਾਨੂੰਨਾਂ ਦੀਆਂ ਖਾਮੀਆਂ ਦੱਸਾਂਗੇ'
Continues below advertisement

JOIN US ON

Telegram