31 ਅਗਸਤ ਨੂੰ ਕਿਸਾਨ ਕਰਨਗੇ ਵੱਡਾ ਐਕਸ਼ਨ-ਸਰਵਨ ਸਿੰਘ ਪੰਧੇਰ

Continues below advertisement

31 ਅਗਸਤ ਨੂੰ ਕਿਸਾਨ ਕਰਨਗੇ ਵੱਡਾ ਐਕਸ਼ਨ-ਸਰਵਨ ਸਿੰਘ ਪੰਧੇਰ

Report : Ravi Kumar Jakhu

ਰਾਹੁਲ ਗਾਂਧੀ ਨਾਮ ਮੀਟਿੰਗ ਬਾਰੇ ਕਿਹਾ ਕਿ ਵਿਰੋਧੀ ਧੀਰ ਦੇ ਆਗੂ ਨੂੰ ਮਿਲਣਾ ਮਾਸਲੇ ਦਾ ਹੱਲ ਕੋਈ ਨਹੀ ਸੀ 
ਪਰ ਵਿਰੋਧੀ ਧੀਰ ਨੇ ਲੀਡਰ ਨੂੰ ਮਿਲਣ ਕਿ ਉਹ ਪਾਰਲੀਮੈਂਟ ਵਿੱਚ ਸਾਡੀ ਗੱਲ ਚੱਕਣ ਸਰਕਾਰ ਉਸ ਨੂੰ ਮੰਨਦੀ ਜਾਂ ਨਹੀਂ ਇਹ ਸਰਕਾਰ ਦੀ ਮਰਜ਼ੀ ਹੈ ਉਹਨਾਂ ਨੇ ਫਰਜ ਪੂਰਾ ਕੀਤਾ
ਪਰ ਸਰਕਾਰ ਦੀ ਕੋਈ ਨੀਤ ਨਹੀਂ ਗੱਲਬਾਤ ਨਿਬੜ ਦੀ 

ਸਰਕਾਰ ਗੱਲਬਾਤ ਲਈ ਤਿਆਰ ਹੈ
ਕਿਸਾਨ ਵੀ ਗੱਲਬਾਤ ਲਈ ਤਿਅਰ ਹੈ
ਜੇ ਉਹਨਾਂ ਨੇ ਕੋਈ ਚਿੱਠੀ ਲਿਖੀ ਹੋਵੇ ਅਤੇ ਨਾ ਕਰ ਦਿੱਤੀ ਹੋਏ ਸਰਕਾਰ ਨੇ ਜਦੋ ਗੱਲ ਨਾ ਕਰਨੀ ਹੋਵੇ ਫਿਰ ਕਹਿੰਦੇ ਨੇ ਕਿ ਸਰਕਾਰ ਗੱਲਬਾਤ ਲਈ ਤਿਆਰ ਹੈ

ਉਹਨਾਂ ਨੇ ਨਹੀ ਜਾਣ ਦਿੱਤਾ ਤਾਂ ਪੂਰੇ ਦੇਸ਼ ਵਿੱਚ ਗੱਲ ਗਈ ਕਿ ਕਿਸਾਨਾਂ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਨਹੀ ਜਾਣ ਦਿੱਤਾ 
ਸਾਨੂੰ ਜਾਣ ਦਿੱਤਾ ਜਾਵੇ
ਪੰਜਾਬ ਵਿੱਚ ਸ਼ਾਂਤ ਨਾਲ ਹੈ
ਅਸੀ ਸਾਰੀਆਂ ਨੂੰ ਕਿਹਾ ਕਿ ਇਕੱਠੇ ਹੋ ਕਿ ਲੜਿਆ ਜਾਵੇ
ਪਰ ਜੇ ਕੋਈ ਚਾਹੂਦਾ ਨਹੀ ਤਾਂ ਉਹਨਾਂ ਦੀ ਆਪਣੀ ਮਰਜ਼ੀ ਹੈ
31 ਅਗਸਤ ਨੂੰ ਵੱਡੇ ਇਕੱਠੇ ਕੀਤੇ ਜਾਣਗੇ ਬਾਰਡਰਾਂ ਤੇ 
15 ਅਗਸਤ ਨੂੰ ਤਿੰਨ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ 

Continues below advertisement

JOIN US ON

Telegram