ਸਭ ਤੋਂ ਤੇਜ਼ ਸਿੱਖ ਦੌੜਾਕ Gurindervir Singh ਪੁੱਤ ਦੀ ਜਿੱਤ 'ਤੇ ਭਾਵੁਕ ਹੋਏ ਮਾਤਾ-ਪਿਤਾ|indian grand prix 1|
ਸਭ ਤੋਂ ਤੇਜ਼ ਸਿੱਖ ਦੌੜਾਕ Gurindervir Singh ਪੁੱਤ ਦੀ ਜਿੱਤ 'ਤੇ ਭਾਵੁਕ ਹੋਏ ਮਾਤਾ-ਪਿਤਾ|indian grand prix 1|
ਪੰਜਾਬੀ ਐਥਲੀਟ ਗੁਰਿੰਦਰਵੀਰ ਸਿੰਘ ਨੇ 100 ਮੀਟਰ ਦੀ ਦੌੜ ਚ ਨੈਸ਼ਨਲ ਰਿਕਾਰਡ ਤੋੜ ਦਿਤਾ ਐ... ਜਿਸ ਤੋ ਬਾਅਦ ਪੰਜਾਬੀ ਜਗਤ ਵਿਚ ਖੁਸ਼ੀ ਦੀ ਲਹਿਰ ਐ...ਜਲੰਧਰ ਵਾਸੀ ਗੁਰਿੰਦਰਵੀਰ ਦੇ ਮਾਤਾ ਪਿਤਾ ਨੇ ਦਸਿਆ ਕਿ ਕਿਵੇ ਗੁਰਿੰਦਰ ਨੇ ਛੋਟੀ ਉਮਰੇ ਹੀ ਮਿਹਨਤ ਕਰਨੀ ਸ਼ੁਰੂ ਕਰ ਦਿਤੀ ਸੀ , ਘਰ ਦੇ ਡਰਾਈੰਗਰੂਮ ਵਿਚ ਇਹ ਖੂਬ ਸਾਰੇ ਮੈਡਲ ਦੇਖ ਕੇ ਹਰ ਕੋਈ ਚਾਹੁੰਦਾ ਹੋਏਗਾ ਕਿ ਮੈਂ ਵੀ ਇਸੇ ਤਰਾਂ ਮੈਡਲਾਂ ਦੀ ਸੋਗਾਤ ਆਪਣੇ ਪਰਿਵਾਰ ਅਤੇ ਦੇਸ਼ ਨੂੰ ਦੇਵਾਂ....ਗੁਰਿੰਦਰਵੀਰ ਦੇ ਮਾਤਾ ਨੇ ਦਸਿਆ ਕਿ ਉਨ੍ਹਾਂ ਪੁੱਤ ਕਿਵੇਂ ਪਰਿਵਾਰ ਨੂੰ ਇਕ ਮਾਲਾ ਚ ਪਰੋ ਕੇ ਰਖਦਾ ਹੈ, ਗੁਰਿੰਦਰਵੀਰ ਨੇ ਜਿਤ ਤੋ ਬਾਅਦ ਆਪਣੇ ਮਾਤਾ ਪਿਤਾ ਨਾਲ ਵੀਡੀਓ ਕਾਲ ਰਾਹੀਂ ਖੁਸ਼ੀ ਸਾਂਝੀ ਕੀਤੀ ...
Tags :
Indian Grand Prix 1