ਫਤਿਹ ਜੰਗ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਨੂੰ ਦਿੱਤੇ 10 ਤੋਂ 4 ਨੰਬਰ

Continues below advertisement

ਸੰਮੇਲਨ ਵਿੱਚ ਭਾਜਪਾ ਆਗੂ ਫਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਨੂੰ 10 ਤੋਂ 4 ਨੰਬਰ ਦੇਵਾਂਗਾ। ਕਾਦੀਆਂ ਤੋਂ ਵਿਧਾਇਕ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਿਛਲੀਆਂ ਸਰਕਾਰਾਂ ਨੂੰ ਧਿਆਨ 'ਚ ਰੱਖ ਕੇ 'ਆਪ' ਨੂੰ ਚੁਣਿਆ ਸੀ ਪਰ ਉਹ ਇਸ 'ਤੇ ਖਰੀ ਨਹੀਂ ਉਤਰ ਰਹੀ।

Continues below advertisement

JOIN US ON

Telegram