ਦਰਬਾਰ ਸਾਹਿਬ ‘ਚ ਨਤਮਸਕ ਹੋਣ ਨਾਲ ਮੁਕੰਮਲ ਹੋਇਆ ਫਤਿਹ ਮਾਰਚ
ਦਰਬਾਰ ਸਾਹਿਬ ‘ਚ ਨਤਮਸਕ ਹੋਣ ਨਾਲ ਮੁਕੰਮਲ ਹੋਇਆ ਫਤਿਹ ਮਾਰਚ
11 ਦਸੰਬਰ ਨੂੰ ਸ਼ੁਰੂ ਹੋਇਆ ਸੀ ਕਿਸਾਨਾਂ ਦਾ ਫਤਿਹ ਮਾਰਚ
SGPC ਵੱਲੋਂ ਕਿਸਾਨ ਲੀਡਰਾਂ ਨੂੰ ਜਿੱਤ ਦੇ ਲਈ ਕੀਤਾ ਗਿਆ ਸਨਮਾਨਿਤ
ਗੁਰੂ ਘਰ ‘ਚ ਮੋਰਚੇ ਦੀ ਜਿੱਤ ‘ਤੇ ਕੀਤੀ ਗਈ ਅਰਦਾਸ
Tags :
Fateh March