Sangrur Lehragaga | ਘੱਗਰ ਬਰਾਂਚ ਨਹਿਰ ਵਿੱਚ ਡੁੱਬੇ ਪਿਓ-ਪੁੱਤ !!!
Download ABP Live App and Watch All Latest Videos
View In AppSangrur Lehragaga | ਘੱਗਰ ਬਰਾਂਚ ਨਹਿਰ ਵਿੱਚ ਡੁੱਬੇ ਪਿਓ-ਪੁੱਤ !!!
ਲਹਿਰਾਗਾਗਾ : ਨਹਿਰ ਵਿੱਚ ਡੁੱਬੇ ਪਿਓ - ਪੁੱਤ
ਗੋਤਾਖੋਰਾਂ ਵਲੋਂ ਕੀਤੀ ਜਾ ਰਹੀ ਭਾਲ
ਘੱਗਰ ਬਰਾਂਚ ਨਹਿਰ ਵਿੱਚ ਡੁੱਬੇ ਪਿਓ ਪੁੱਤਰ
ਲਹਿਰਾਗਾਗਾ ਦੀ ਘੱਗਰ ਬਰਾਂਚ ਨਹਿਰ ਵਿੱਚ ਪਿਓ - ਪੁੱਤ ਦੇ ਡੁੱਬਣ ਦੀ ਖ਼ਬਰ ਹੈ
ਗੋਤਾਖੋਰਾਂ ਵੱਲੋਂ ਉਕਤ ਪਿਓ ਪੁੱਤ ਦੀ ਭਾਲ ਕੀਤੀ ਜਾ ਰਹੀ ਹੈ
ਜਾਣਕਾਰੀ ਮੁਤਾਬਕ 35 ਸਾਲ ਮੋਹਨ ਸਿੰਘ ਅਤੇ ਉਸ ਦਾ 9 ਸਾਲਾਂ ਪੁੱਤਰ ਪ੍ਰਿੰਸ ਬੀਤੀ ਸ਼ਾਮ ਨਹਿਰ ਵਿੱਚ ਡੁੱਬ ਗਏ ਸਨ|
ਪਿਓ-ਪੁੱਤ ਦੀਆਂ ਚੱਪਲਾਂ ਕੱਪੜੇ ਤੇ ਮੋਟਰਸਾਈਕਲ ਨਹਿਰ ਕੰਢੇ ਮਿਲੇ ਹਨ |
ਹੁਣ ਦੋਵੇਂ ਪਿਓ ਪੁੱਤ ਨਹਾਉਣ ਸਮੇਂ ਹਾਦਸੇ ਦਾ ਸ਼ਿਕਾਰ ਹੋਏ ਹਨ ਜਾਂ ਫਿਰ ਆਤਮਹੱਤਿਆ ਇਸ ਸਸਪੈਂਸ ਬਰਕਰਾਰ ਹੈ
ਲੇਕਿਨ ਮੋਹਨ ਸਿੰਘ ਦੇ ਜਾਣਕਾਰ ਮੁਤਾਬਕ ਉਸਦੇ ਤਿੰਨ ਬੇਟੀਆਂ ਤੇ ਇੱਕ ਬੇਟਾ ਸੀ
ਤੇ ਉਸ ਉੱਪਰ ਪੰਜ ਸੱਤ ਲੱਖ ਰੁਪਏ ਕਰਜ਼ਾ ਵੀ ਸੀ
ਜਿਸ ਦੇ ਚਲਦਿਆਂ ਸ਼ੱਕ ਜਤਾਇਆ ਜਾ ਰਿਹਾ ਹੈ ਮੋਹਨ ਸਿੰਘ ਨੇ ਆਤਮ ਹੱਤਿਆ ਕੀਤੀ ਹੈ|
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।