Fazilka | ਘਰ ਦੇ ਬਾਹਰ ਚੁਹਾ ਛੱਡਣ ਨੂੰ ਲੈ ਕੇ ਹੋਇਆ ਵਿਵਾਦ, ਇੱਕ ਵਿਅਕਤੀ ਹੋਇਆ ਜਖ਼ਮੀ
Fazilka | ਘਰ ਦੇ ਬਾਹਰ ਚੁਹਾ ਛੱਡਣ ਨੂੰ ਲੈ ਕੇ ਹੋਇਆ ਵਿਵਾਦ, ਇੱਕ ਵਿਅਕਤੀ ਹੋਇਆ ਜਖ਼ਮੀ ।
ਫਾਜ਼ਿਲਕਾ 'ਚ ਘਰ ਦੇ ਬਾਹਰ ਚੂਹਾ ਛੱਡਣ 'ਤੇ ਹੋਇਆ ਵਿਵਾਦ ।
ਪਿਉ ਪੁੱਤ ਦੀ ਕੀਤੀ ਕੁੱਟਮਾਰ ।
ਪੁਲਿਸ ਨੂੰ ਕੀਤੀ ਸ਼ਿਕਾਇਤ ।
ਫਾਜ਼ਿਲਕਾ 'ਚ ਘਰ ਦੇ ਬਾਹਰ ਚੂਹਾ ਛੱਡਣ ਨੂੰ ਲੈ ਕੇ ਹੋਇਆ ਝਗੜਾ।
ਸਿਰ 'ਤੇ ਵਾਰ ਕਰਕੇ ਕੀਤਾ ਜ਼ਖਮੀ ।
ਜਿਸ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ।
ਪੀੜੀਤ ਪਰਿਵਾਰ ਨੇ ਇੰਨਸਾਫ ਦੀ ਕੀਤੀ ਮੰਗ ।
ਜਦੋਂ ਚੂਹਾ ਛੱਡਣਾ ਚਾਹਿਆ ਤਾਂ ਉਸ ਦੇ ਪਿਤਾ ਨੇ ਮੁਲਾਜ਼ਮ ਦੇ ਮਾਲਕ ਦੇ ਘਰ ਜਾ ਕੇ ਉਸ ਨੂੰ ਚੂਹੇ ਨੂੰ ਇੱਥੇ ਨਾ ਛੱਡਣ ਦੀ ਅਪੀਲ ਕੀਤੀ ਤਾਂ ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਝਗੜਾ ਹੋ ਗਿਆ
ਇਸ ਦੌਰਾਨ ਉਸ ਦੇ ਪਿਤਾ ਨੂੰ ਬਚਾਉਣ ਲਈ ਗਏ ਆਨੰਦ ਜੈਨ ਦੀ ਵੀ ਕੁੱਟਮਾਰ ਕੀਤੀ ਗਈ,
ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਮਾਮਲਾ