Fazilka News | ਦੋਸਤਾਂ ਦੀ ਭੈਣ ਦਾ ਮਸਲਾ ਸੁਲਝਾਉਣ ਗਏ ਨੌਜਵਾਨ ਦੀ ਮਿਲੀ ਲਾਸ਼

Continues below advertisement

Fazilka News | ਦੋਸਤਾਂ ਦੀ ਭੈਣ ਦਾ ਮਸਲਾ ਸੁਲਝਾਉਣ ਗਏ ਨੌਜਵਾਨ ਦੀ ਮਿਲੀ ਲਾਸ਼

#Fazilka #Crime #abplive

ਫ਼ਾਜ਼ਿਲਕਾ ਦੇ ਪਿੰਡ ਚੰਨਨਵਾਲੀ ਮੰਡੀ ਦੇ 21 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਦੀ ਲਾਸ਼ ਰਾਜਸਥਾਨ ਦੇ ਕੋਲ ਨਹਿਰ ਚੋਂ ਬਰਾਮਦ ਹੋਈ ਹੈ |
ਪਰਿਵਾਰ ਦੇ ਇਲਜ਼ਾਮ ਹਨ ਕਿ ਗੁਰਪ੍ਰੀਤ ਦੇ ਦੋਸਤਾਂ ਦੀ ਭੈਣ ਘਰੋਂ ਚਲੀ ਗਈ ਸੀ
ਜਿਸਦੇ ਚਲਦਿਆਂ ਉਸਦੇ ਦੋਸਤ ਉਸਨੂੰ ਆਪਣੇ ਨਾਲ ਲੈ ਗਏ |
ਲੇਕਿਨ ਇਸ ਦੌਰਾਨ ਦੋਹਾਂ ਧਿਰਾਂ ਦਰਮਿਆਨ ਹੋਏ ਝਗੜੇ ਚ ਉਸਦੇ ਦੋਸਤ ਬਚ ਨਿਕਲੇ
ਲੇਕਿਨ ਉਨ੍ਹਾਂ ਦੇ ਲੜਕੇ ਦੀ ਬੁਰੀ ਤਰ੍ਹਾਂ ਕੁੱਟਮਾਰ ਹੋਈ
ਮ੍ਰਿਤਕ ਦੀ ਮਾਂ ਮੁਤਾਬਕ ਗੁਰਪ੍ਰੀਯ ਨੇ ਫੋਨ ਤੇ ਆਪਣੇ ਨਾਲ ਹੋਏ ਵਰਤਾਰੇ ਦੀ ਗੱਲ ਦੱਸਣ ਤੋਂ ਬਾਅਦ ਨਹਿਰ ਚ
ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ
ਪਰਿਵਾਰ ਮੁਤਾਬਕ ਉਨ੍ਹਾਂ ਦੀ ਕਿਧਰੇ ਵੀ ਸੁਣਵਾਈ ਨਹੀਂ ਹੋ ਰਹੀ |ਅਜਿਹੇ ਚ ਉਨ੍ਹਾਂ ਧਰਨਾ ਲਗਾਉਣ ਦੀ ਚੇਤਾਵਨੀ ਦਿੱਤੀ ਹੈ |
ਦੂਜੇ ਪਾਸੇ ਪੁਲਿਸ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖ ਰਹੀ ਹੈ |

Continues below advertisement

JOIN US ON

Telegram