Fazilka ਦੇ ਸਰਕਾਰੀ ਵਿਭਾਗ ਹੋਏ Defaulter,ਕਰੋੜ ਤੋਂ ਵੱਧ ਦਾ electricity bill ਬਕਾਇਆ
ਫਾਜ਼ਿਲਕਾ ਦੇ ਸਰਕਾਰੀ ਵਿਭਾਗ ਹੋਏ ਡਿਫਾਲਟਰ,ਕਰੋੜ ਤੋਂ ਵੱਧ ਦਾ ਬਿਜਲੀ ਬਿੱਲ ਬਕਾਇਆ
ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦਾ 61 ਲੱਖ
ਸਰਕਾਰੀ ਹਸਪਤਾਲ ਦੀ ਪੁਰਾਣੀ ਇਮਾਰਤ ਦਾ 17 ਲੱਖ
DC,SSP ਅਤੇ SDM Complex ਦਾ 60 ਲੱਖ ਰੁਪਏ ਬਿੱਲ ਬਕਾਇਆ