Fazilka News |ਘਰ ਵੋਟ ਪੋਲ ਕਰਵਾਉਣ ਆਏ ਅਧਿਕਾਰੀ - ਅਗਿਓਂ ਨੱਚਣ ਲੱਗਾ ਬਜ਼ੁਰਗ

Continues below advertisement

Fazilka News |ਘਰ ਵੋਟ ਪੋਲ ਕਰਵਾਉਣ ਆਏ ਅਧਿਕਾਰੀ - ਅਗਿਓਂ ਨੱਚਣ ਲੱਗਾ ਬਜ਼ੁਰਗ 
#Voting #Fazilka #tilakraj #abplive
ਚੋਣ ਕਮਿਸ਼ਨ ਦੇ ਹੁਕਮਾਂ ਤਹਿਤ ਪ੍ਰਸ਼ਾਸਨ ਵਲੋਂ 80-85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀ ਘਰ-ਘਰ ਜਾ ਕੇ ਵੋਟ ਪੋਲ ਕਰਵਾਈ ਜਾ ਰਹੀ ਹੈ |
ਤੇ ਇਹ ਹਨ ਫਾਜ਼ਿਲਕਾ ਦੇ ਬਜ਼ੁਰਗ ਤਿਲਕ ਰਾਜ ਜੋ ਕਿ ਘਰ ਬੈਠੇ ਵੋਟ ਪਾ ਕੇ ਬੇਹੱਦ ਖੁਸ਼ ਹਨ |
ਗਾੰਧੀਨਗਰ 'ਚ ਰਹਿਣ ਵਾਲੇ ਤਿਲਕ ਰਾਜ ਦੇ ਘਰ ਜਦ ਪ੍ਰਸ਼ਾਸਨਿਕ ਅਧਿਕਾਰੀ ਵੋਟ ਪੋਲ ਕਰਵਾਉਣ ਆਏ ਤਾਂ ਉਨ੍ਹਾਂ ਨੱਚ ਟੱਪ ਕੇ ਉਨ੍ਹਾਂ ਦਾ ਸਵਾਗਤ ਕੀਤਾ |
ਘਰ ਨੂੰ ਗੁਬਾਰਿਆਂ ਤੇ ਸਜਾਵਟੀ ਸਮਾਂ ਨਾਲ ਸਜਾ ਕੇ ਇਕ ਮਾਡਰਨ ਬੂਥ ਤਿਆਰ ਕੀਤਾ ਹੋਇਆ ਸੀ |
ਵੋਟ ਪੋਲ ਕਰਨ ਤੋਂ ਬਾਅਦ ਤਿਲਕਰਾਜ ਇਸ ਸਹੂਲਤ ਦੀ ਸ਼ਲਾਘਾ ਕਰਦੇ ਨਜ਼ਰ ਆਏ |
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਟੀਮ ਇੰਚਾਰਜ ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਕਰੀਬ 24 ਬਜ਼ੁਰਗਾਂ ਦੀਆਂ ਵੋਟਾਂ ਪੋਲ ਕਰਵਾਈਆਂ ਜਾ ਚੁੱਕੀਆਂ ਹਨ | ਅਤੇ ਇਨ੍ਹਾਂ ਦੀ ਗਿਣਤੀ ਵੀ 4 ਜੂਨ ਨੂੰ ਦੂਜੀਆਂ ਵੋਟਾਂ ਨਾਲ ਹੀ ਹੋਵੇਗੀ |
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha


Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram