Corona ਦੇ ਡਰ ਨੇ ਭਰੇ ਨਸ਼ਾ ਛੁਡਾਊ ਕੇਂਦਰ,ਲੱਗੀਆਂ ਲੰਮੀਆਂ ਕਤਾਰਾ | ABP Sanjha

ਨਸ਼ਾ ਛੁਡਾਓ ਕੇਂਦਰ ਬਾਹਰ ਲੱਗੀਆਂ ਕਤਾਰਾਂ
ਪਿਛਲੇ ਸਾਲ ਵੀ ਲੌਕਡਾਊਨ ਕਰਕੇ ਵਧੀ ਸੀ ਭੀੜ
ਅੰਮ੍ਰਿਤਸਰ ਜ਼ਿਲੇ ਦੇ ਪਿੰਡਾਂ ਤੋਂ ਸਬੰਧਿਤ ਮਰੀਜ਼
ਸਥਾਨਕ ਸੈਂਟਰਾਂ ਤੋਂ ਦਵਾਈ ਨਾ ਮਿਲਣ ਕਾਰਨ ਵਧੀ ਭੀੜ
ਰੋਜ਼ਾਨਾ ਦੀ ਬਜਾਏ ਕੁਝ ਦਿਨਾਂ ਦੀ ਇਕੱਠੀ ਦੇ ਰਹੇ ਦਵਾਈ
ਦਵਾਈ ਲਈ ਪ੍ਰਮੁੱਖ ਕੇਂਦਰ ਦੇ ਡਾਕਟਰ ਦੀ ਇਜ਼ਾਜਤ ਜ਼ਰੂਰੀ
ਪੰਜਾਬ 'ਚ ਆਏ ਦਿਨ ਵੱਧ ਰਹੇ ਕੋਰੋਨਾ ਦੇ ਕੇਸ
ਕਈ-ਕਈ ਘੰਟੇ ਵਾਰੀ ਲਈ ਕਰਨਾ ਪੈਂਦਾ ਮਰੀਜ਼ਾਂ ਨੂੰ ਇੰਤਜ਼ਾਰ
ਜ਼ਿਆਦਾਤਰ ਮਰੀਜ਼ ਦਿਹਾੜੀਦਾਰ ਤਬਦੇ ਨਾਲ ਸਬੰਧਿਤ
ਕੋਰੋਨਾ ਕਾਰਨ ਕਈ ਮਰੀਜ਼ਾਂ ਦੇ ਖੁੱਸੇ ਰੋਜ਼ਗਾਰ
ਪ੍ਰਾਈਵੇਟ ਤੋਂ ਸਰਕਾਰੀ ਸੈਂਟਰਾਂ ਵੱਲ ਮਰੀਜ਼ਾਂ ਨੇ ਕੀਤਾ ਰੁਖ਼
ਪਾਬੰਦੀਆਂ ਕਰਕੇ ਵੱਧ ਰਿਹਾ ਮਰੀਜ਼ਾਂ 'ਚ ਡਰ
ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਨਹੀਂ ਹੋਈ

 

JOIN US ON

Telegram
Sponsored Links by Taboola