Breaking : ਸੁਖਬੀਰ ਬਾਦਲ ਸਣੇ ਕਈ ਅਕਾਲੀ ਲੀਡਰਾਂ ਖ਼ਿਲਾਫ FIR ਦਰਜ

ਸੁਖਬੀਰ ਬਾਦਲ ਸਣੇ ਕਈ ਅਕਾਲੀ ਲੀਡਰਾਂ ਖ਼ਿਲਾਫ FIR ਦਰਜ 

SAD ਅਤੇ AAP ਦੇ ਮੁਜ਼ਾਹਰਾ ਕਰਨ ਵਾਲੇ ਲੀਡਰਾਂ ਖ਼ਿਲਾਫ ਮਾਮਲਾ ਦਰਜ 

ਕੋਰੋਨਾ ਨੇਮਾਂ ਦੀ ਉਲੰਘਣਾ ਕਰਨ ਦੇ ਇਲਜ਼ਾਮਾਂ ਤਹਿਤ ਹੋਈ ਕਾਰਵਾਈ

ਡਿਜਾਸਟਰਮੈਂਜਮੈਂਟ ਐਕਟ ਤਹਿਤ ਦਰਜ ਕੀਤੀ ਗਈ FIR

7 ਜੂਨ ਨੂੰ ਸਿਹਤ ਮੰਤਰੀ ਦੀ ਰਿਹਾਇਸ਼ ਬਾਹਰ ਦਿੱਤਾ ਸੀ ਧਰਨਾ 

JOIN US ON

Telegram
Sponsored Links by Taboola