ਮਹਾਕੁੰਭ 'ਚ ਲੱਗੀ ਅੱਗ ਕਈ ਪੰਡਾਲ ਸੜ ਕੇ ਸੁਆਹ!
ਇਸ ਵੇਲੇ ਦੀ ਵੱਡੀ ਖਬਰ ਜੁੜੀ ਹੋਈ ਹੈ ਮਹਾਂਕੁੰਮ ਦੇ ਨਾਲ ਭਗਦੜ ਦੇ ਇੱਕ ਦਿਨ ਬਾਅਦ ਫਿਰ ਤੋਂ ਪਰਿਆਗਰਾਜ ਮਹਾਂਕੁੰਮ ਮੇਲੇ ਚ ਅੱਗ ਲੱਗ ਗਈ ਹੈ। ਮੇਲਾ ਇਲਾਕੇ ਦੇ ਸੈਕਟਰ 22 ਚ ਕਈ ਪੰਡਾਲ ਫੂਕੇ ਗਏ ਨੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਈ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਜਿਸ ਥਾਂ ਤੇ ਅੱਗ ਲੱਗੀ ਉੱਥੇ ਕੋਈ ਵੀ ਪਬਲਿਕ ਮੌਜੂਦ ਨਹੀਂ ਸੀ ਜਿਸਦਾ ਇੱਕ ਵੱਡਾ ਫਾਇਦਾ ਵੀ ਸਾਹਮਣੇ ਆਇਆ ਜਿਸ ਕਾਰਨ ਕਿਸੇ ਵੀ ਤਰਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਤੇ ਨਾ ਹੀ ਕੋਈ ਅਜਿਹੀ ਅਪਡੇਟ ਹਾਲੇ ਤੱਕ ਸਾਹਮਣੇ ਆਈ ਹੈ। को बुझाया और नियंत्रित किया, एक्सेस रोड यहां पे नहीं थे, जिस कारण आने में थोड़ा सा तकलीफ हुई, परंतु अभी स्थिति अंडर कंट्रोल है और कोई भी जनहानि नहीं है, कोई भी सिंगल बर्न नहीं है और जो हिदायत है वो उनको दी जा रही है, एसडीएम महोदय द्वारा भी बताया गया है कि जो अनऑथराइज टेंट्स है वह लगाया गया था और यह जो क्षेत्र है चमनगंज चौकी के अंतर्गत आता है जिनको अवगत करा दिया गया है