ਗਰਮੀ ਦੇ ਰੂਪ 'ਚ ਅਸਮਾਨ ਤੋਂ ਵਰ ਰਹੀ ਅੱਗ, ਸਿਹਤ ਵਿਭਾਗ ਦੀਆਂ ਹਿਦਾਇਤਾਂ ਜਾਰੀ
ਅੰਮ੍ਰਿਤਸਰ ਲਈ ਸਿਹਤ ਵਿਭਾਗ ਦੀ ਐਡਵਾਇਜ਼ਰੀ
ਬੇਵਜ੍ਹਾ ਘਰੋਂ ਬਾਹਰ ਨਾ ਨਿਕਲਣ ਦੀ ਹਿਦਾਇਤ
ਗਰਮੀ ਤੋਂ ਬਚਣ ਦੇ ਲਈ ਵੱਧ ਪਾਣੀ ਪੀਣ ਦੀ ਨਸੀਹਤ
ਦੁਪਹਿਰ 12 ਤੋਂ 3 ਵਜੇ ਦੇ ਦਰਮਿਆਨ ਬਾਹਰ ਨਾ ਜਾਣ ਦੀ ਸਲਾਹ
ਲੂ ਚੱਲਣ ਕਰਕੇ ਲੋਕਾਂ ਨੂੰ ਆ ਰਹੀ ਹੈ ਪਰੇਸ਼ਾਨ
45 ਡਿਗਰੀ ਤੱਕ ਪਹੁੰਚਿਆ ਪੰਜਾਬ ‘ਚ ਤਾਪਮਾਨ
ਰਾਜਸਥਾਨ ਦੇ ਕਈ ਸ਼ਹਿਰਾਂ ‘ਚ 45 ਦੇ ਪਾਰ ਤਾਪਮਾਨ
ਹਰਿਆਣਾ ਦਾ ਹਿਸਾਰ ਦੂਜਾ ਸਭ ਤੋਂ ਗਰਮ ਸ਼ਹਿਰ
ਰਾਜਸਥਾਨ ਦਾ ਸ਼੍ਰੀ ਗੰਗਾਨਗਰ ‘ਚ ਗਰਮੀ ਸਭ ਤੋਂ ਵੱਧ
ਦੇਸ਼ ਦੇ ਕਈ ਹਿੱਸਿਆ ‘ਚ ਪਾਰਾ 45 ਦੇ ਪਾਰ
Tags :
Heat Wave