ਅੰਮ੍ਰਿਤਸਰ 'ਚ ਬਰਥ-ਡੇ ਪਾਰਟੀ 'ਚ ਚੱਲੀਆਂ ਗੋਲੀਆਂ, ਫਾਇਰਿੰਗ ਦੌਰਾਨ ਦੋ ਨੌਜਵਾਨਾਂ ਦੀ ਹੋਈ ਮੌਤ
18 Aug 2021 09:52 PM (IST)
ਮਜੀਠਾ ਰੋਡ 'ਤੇ ਇੱਕ ਹੋਟਲ 'ਚ ਚੱਲ ਰਹੀ ਸੀ ਪਾਰਟੀ
ਕੇਕ ਮੂੰਹ ‘ਤੇ ਮਲਣ ਤੋਂ ਬਾਅਦ ਹੋਈ ਤਕਰਾਰ-ਪੁਲਿਸ
ਤਕਰਾਰ ਵੱਧਦੀ ਵੱਧਦੀ ਕਤਲ ਤੱਕ ਪਹੁੰਚੀ-ਪੁਲਿਸ
ਮਨੀ ਢਿੱਲੋਂ ਨਾਮ ਦੇ ਨੌਜਵਾਨ ‘ਤੇ ਗੋਲੀ ਚਲਾਉਣ ਦਾ ਇਲਜ਼ਾਮ-ਪੁਲਿਸ
Sponsored Links by Taboola