Firozpur News | ਜੀਰਾ 'ਚ ਵਾਰਦਾਤ - ਮਾਮੂਲੀ ਰੰਜਿਸ਼ - ਚਿੱਟੇ ਦਿਨ ਚੱਲੀਆਂ ਗੋ.ਲੀ.ਆਂ

Continues below advertisement

Firozpur News | ਜੀਰਾ 'ਚ ਵਾਰਦਾਤ - ਮਾਮੂਲੀ ਰੰਜਿਸ਼ - ਚਿੱਟੇ ਦਿਨ ਚੱਲੀਆਂ ਗੋ.ਲੀ.ਆਂ 
ਜੀਰਾ 'ਚ ਰੰਜਿਸ਼ ਦੇ ਚਲਦਿਆਂ ਫ਼ਾਇਰਿੰਗ 
ਆਪਸੀ ਰੰਜਿਸ਼ ਦਾ ਦੱਸਿਆ ਜਾ ਰਿਹਾ ਮਾਮਲਾ 
ਰੰਜਿਸ਼ ਦੇ ਚਲਦੇ ਹੋਏ ਝਗੜੇ ’ਚ ਚੱਲੀ ਗੋਲੀ,ਇੱਕ ਜ਼ਖਮੀ
ਫਿਰੋਜ਼ਪੁਰ ਦੇ ਜੀਰਾ 'ਚ ਮਮੂਲੀ ਰੰਜਿਸ਼ ਦੇ ਚਲਦਿਆਂ ਇੱਕ ਧਿਰ ਨੇ ਦੂਜੀ ਧਿਰ ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ 
ਤੇ ਇਸ ਦੌਰਾਨ ਫਾਇਰਿੰਗ ਵੀ ਹੋਈ |ਜਿਸ ਵਿੱਚ ਇੱਕ ਆਦਮੀ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਮਹੀਆਂ ਵਾਲਾ ਦੇ ਵਾਸੀ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨੂੰ 
ਸਕੋਰਪੀਓ ਕਾਰ ਵਿੱਚ ਆਪਣੀ ਬੇਟੀ ਦੀ ਬਟੀਕ ਛੱਡਣ ਪਹੁੰਚਿਆ ਤਾਂ ਪਿੱਛੋਂ ਆ ਰਹੀ ਇੱਕ ਓਪਨ ਜੀਪ ਵਿੱਚ 
ਸਵਾਰ ਕੁਛ ਨੌਜਵਾਨਾਂ ਨੇ ਉਸ ਦੀ ਕਾਰ ਉੱਪਰ ਹਮਲਾ ਕਰ ਦਿੱਤਾ ਅਤੇ ਹਥਿਆਰਾਂ ਨਾਲ ਕਾਰ ਦੀ ਤੋੜਭੰਨ ਕੀਤੀ ਅਤੇ ਫਾਇਰਿੰਗ ਕੀਤੀ 
ਜਵਾਬ ਚ ਰਣਜੀਤ ਸਿੰਘ ਵਲੋਂ ਵੀ ਹਵਾਈ ਫਾਇਰ ਕੀਤਾ ਗਿਆ 
ਜਿਸ ਤੋਂ ਬਾਅਦ ਹਮਲਾਵਰ ਭੱਜ ਨਿਕਲੇ ਅਤੇ ਉਸਨੇ ਦੁਕਾਨ ਅੰਦਰ ਜਾ ਕੇ ਆਪਣੀ ਜਾਨ ਬਚਾਈ।
ਫਿਲਹਾਲ ਪੁਲਿਸ ਵਲੋਂ ਬਣਦੀ ਕਾਰਵਾਈ ਅਮਲ ਚ ਲਿਆਉਂਦੀ ਜਾ ਰਹੀ ਹੈ |

Continues below advertisement

JOIN US ON

Telegram