Mansa 'ਚ ਵੱਡੀ ਵਾਰਦਾਤ - ਦਿਨ ਦਿਹਾੜੇ Medical stores 'ਤੇ Firing

Continues below advertisement

Mansa 'ਚ ਵੱਡੀ ਵਾਰਦਾਤ - ਦਿਨ ਦਿਹਾੜੇ Medical stores 'ਤੇ Firing

#Crime #Mansa #Firing #Medicalstore #abplive

ਮਾਨਸਾ ਸ਼ਹਿਰ ਚ ਵਾਰਦਾਤ ਹੋਈ ਹੈ 
ਜਿਥੇ ਦਿਨ ਦਿਹਾੜੇ ਮੈਡੀਕਲ ਸਟੋਰ 'ਤੇ ਫਾਇਰਿੰਗ ਹੋਈ ਹੈ |
ਮੋਟਰਸਾਈਕਲ 'ਤੇ ਆਏ 2 ਅਣਪਛਾਤਿਆਂ ਵਲੋਂ ਮੈਡੀਕਲ ਸਟੋਰ 'ਤੇ ਗੋਲੀਆ ਚਲਾਈਆ ਗਈਆਂ | 
ਗਨੀਮਤ ਰਹੀ ਮੀ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ | 
ਉਕਤ ਮੁਲਜ਼ਮਾਂ ਨੇ ਪਹਿਲਾਂ ਮਾਨਸਾ ਦੇ ਇਕ ਮੈਡੀਕਲ ਸਟੋਰ ਉਪਰ ਗੋਲੀਆ ਚਲਾਉਣ ਦੀ ਕੋਸ਼ਿਸ਼ ਕੀਤੀ 
ਲੇਕਿਨ ਹਥਿਆਰ ਚ ਖਰਾਬੀ ਹੋਣ ਕਾਰਨ ਉਹ ਕਾਮਯਾਬ ਨਾ ਹੋਏ 
ਤੇ ਫਿਰ ਉਨ੍ਹਾਂ ਦੂਸਰੀ ਦੁਕਾਨ ਤੇ ਅੰਨੇਵਾਹ ਗੋਲੀਆ ਚਲਾਈਆ|
ਇਸ ਦੋਵੇਂ ਵਾਰਦਾਤਾਂ ਇਲਾਕੇ ਚ ਲੱਗੇ ਸੀਸੀਟੀਵੀ ਵਿੱਚ ਕੈਦ ਹੋਈਆਂ ਹਨ |
ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |
Subscribe Our Channel: ABP Sanjha   

 / @abpsanjha  

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Continues below advertisement

JOIN US ON

Telegram