Firozpur - Hackers ਨੇ ਲਗਾਇਆ ICICI Bank ਦੇ Software 'ਚ ਸੰਨ੍ਹ, ਉਡਾਏ 15 ਕਰੋੜ ਰੁਪਏ

Continues below advertisement

Firozpur - Hackers ਨੇ ਲਗਾਇਆ ICICI Bank ਦੇ Software 'ਚ ਸੰਨ੍ਹ, ਉਡਾਏ 15 ਕਰੋੜ ਰੁਪਏ

#Crime #Ferozpur #ICICI #Bank #Onlinefraud #abplive

ਫਿਰੋਜ਼ਪੁਰ ਵਿੱਚ ਆਈਸੀਆਈਸੀ ਬੈਂਕ ਨਾਲ ਜੁੜੀ ਵੱਡੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ।
ਆਈਸੀਆਈਸੀ ਬੈਂਕ ਨਾਲ ਆਨਲਾਈਨ 15 ਕਰੋੜ ਰੁਪਏ ਦੀ ਠੱਗੀ ਵੱਜੀ ਹੈ
ਆਈਸੀਆਈਸੀ ਬੈਂਕ ਦੀ ਫਿਰੋਜ਼ਪੁਰ ਬ੍ਰਾਂਚ ਦੇ ਸਾਫਟਵਰ 'ਚ ਸੰਨ੍ਹ ਲਗਾਉਂਦੇ ਹੋਏ ਅਣਪਛਾਤੇ ਹੈਕਰ ਵੱਲੋਂ ਬੈਂਕ ਵਿੱਚੋਂ 15 ਕਰੋੜ 47 ਲੱਖ 46 ਹਜ਼ਾਰ 177 ਰੁਪਏ ਉਡਾ ਲਏ ਗਏ
ਮਾਮਲਾ ਜਦ ਬੈਂਕ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਵੱਲੋਂ ਇੱਕ ਸ਼ਿਕਾਇਤ ਸਟੇਟ ਸਾਈਬਰ ਸੈਲ ਚੰਡੀਗੜ੍ਹ ਨੂੰ ਦਿੱਤੀ ਗਈ
ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਨੇ ਨਾਮਲੂਮ ਵਿਅਕਤੀਆਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ 
Subscribe Our Channel: ABP Sanjha https://www.youtube.com/channel/UCYGZ... 

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

ABP Sanjha

Continues below advertisement

JOIN US ON

Telegram