Firozpur sacrilege case| ਫਿਰੋਜ਼ਪੁਰ ਬੇਅਦਬੀ ਦੇ ਮੁਲਜ਼ਮ ਮੁੰਡੇ ਨੂੰ ਮਾਰਨ ਵਾਲਾ 1 ਗ੍ਰਿਫ਼ਤਾਰ !

Continues below advertisement

Firozpur sacrilege case| ਫਿਰੋਜ਼ਪੁਰ ਬੇਅਦਬੀ ਦੇ ਮੁਲਜ਼ਮ ਮੁੰਡੇ ਨੂੰ ਮਾਰਨ ਵਾਲਾ 1 ਗ੍ਰਿਫ਼ਤਾਰ ! #Firozpur #sacrilege #Punjab police #abpsanjha #abplive ਫਿਰੋਜ਼ਪੁਰ ਦੇ ਬੰਡਾਲਾ ਪਿੰਡ ਵਿੱਚ ਗੁਰੁਦਆਰਾ ਬੀਰ ਸਿੰਘ ਸਾਹਿਬ ਵਿਖੇ ਹੋਈ ਬੇਅਦਬੀ ਤੋਂ ਬਾਅਦ ਭੀੜ ਨੇ ਬਖ਼ਸ਼ੀਸ਼ ਸਿੰਘ ਦਾ ਕਤਲ ਕਰ ਦਿੱਤਾ ਸੀ ਇਸ ਮਾਮਲੇ ਵਿੱਚ ਹੁਣ ਪਿਲਿਸ ਨੇ ਜਰਨੈਲ ਸਿੰਘ ਨਾਲ ਦੇ ਸ਼ਖ਼ਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਇਲਜ਼ਾਮ ਨੇ ਕਿ ਜਰਨੈਲ ਸਿੰਘ ਨੇ ਕਿਰਪਾਨ ਨਾਲ ਵਾਰ ਕਰਕੇ ਬਖ਼ਸ਼ੀਸ਼ ਸਿੰਘ ਦਾ ਕਤਲ ਕੀਤਾ, ਪੁਲਿਸ ਮੁਤਾਬਿਕ ਮੁਲਜ਼ਮ ਜਰਨੈਲ ਸਿੰਘ ਤੇ ਪਹਿਲਾਂ ਹੀ ਕਤਲ ਅਤੇ NDPS ਦਾ ਮਾਮਲਾ ਵੀ ਦਰਜ ਹੈ, ਦਰਅਸਲ 4 ਮਈ ਨੂੰ ਫਿਰੋਜ਼ਪੁਰ ਦੇ ਪਿੰਡ ਬੰਡਾਲਾ ਦੇ ਗੁਰਦੁਆਰਾ ਸਾਹਿਬ ਵਿੱਚ 19 ਸਾਲ ਦੇ ਨੌਜਵਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕੀਤੀ , ਭੀੜ ਨੇ ਉਸ ਨੂੰ ਘੇਰ ਲਿਆ ਅਤੇ ਫਿਰ ਕਤਲ ਕਰ ਦਿੱਤਾ, ਪਰਿਵਾਰ ਦਾ ਇਲਜ਼ਾਮ ਹੈ ਕਿ ਬੇਨਤੀ ਕੀਤੀ ਸੀ ਕਿ ਕਿਉਂ ਮੁੰਡਾ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਇਸ ਲਈ ਮਾਰੋ ਨਾ ਪਰ ਕਿਸੇ ਨੇ ਇੱਕ ਨਾ ਸੁਣੀ | Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube: https://www.youtube.com/user/abpsanjha Facebook: https://www.facebook.com/abpsanjha/ Twitter: https://twitter.com/abpsanjha Download ABP App for Apple: https://itunes.apple.com/in/app/abp-live-abp-news-abp-ananda/id811114904?mt=8 Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram