ਸ਼ਿਮਲਾ 'ਚ ਬਾਲਿਕਾ ਆਸ਼ਰਮ ਤਕ ਪਹੁੰਚੀ ਜੰਗਲ ਦੀ ਅੱਗ
abp sanjha
Updated at:
02 May 2022 09:23 AM (IST)
ਐਤਵਾਰ ਨੂੰ ਮੁੜ ਜੰਗਲਾਂ ਨੂੰ ਅੱਗ ਲੱਗ ਗਈ। ਇਸ ਅੱਗ ਨੇ ਬਾਲਿਕਾ ਆਸ਼ਰਮ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਆਸ਼ਰਮ ਵਿਚ 76 ਲੜਕੀਆਂ ਰਹਿ ਰਹੀਆਂ ਸਨ।