ਦਿੱਲੀ ਹਿੰਸਾ ਤੋਂ ਬਾਅਦ ਸਿੰਘੂ ਬਾਰਡਰ 'ਤੇ ਲੰਗਰ 'ਚ ਹੋਰ ਹੋਈਆ ਵਾਧਾ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In App
ਲੋਕਾਂ ਨੂੰ ਘਰ ਨਾ ਜਾਣ ਦੀ ਕੀਤੀ ਜਾ ਰਹੀ ਅਪੀਲ
ਬਾਬਾ ਅਮਰੀਕ ਸਿੰਘ ਪਟਿਆਲਾ ਵਾਲਿਆਂ ਦਾ ਲੰਗਰ ਜਾਰੀ
26 ਜਨਵਰੀ ਤੋਂ ਬਾਅਦ ਲੰਗਰ ਵਿੱਚ ਲਗਾਤਾਰ ਵਾਧਾ
ਸੰਗਤਾਂ ਦੀ ਆਮਦ ਲੰਗਰ ਹਾਲ ਵਿੱਚ ਵਧੀ
ਸੰਗਤ ਅੰਦੋਲਨ ਵਿੱਚ ਪੂਰੀ ਹੈ, ਸੰਗਤ ਵੱਧ ਵੀ ਰਹੀ
ਅੰਦੋਲਨ 'ਚ ਮੌਜੂਦ ਸੰਗਤ ਵਿੱਚ ਜੋਸ਼ ਬਰਕਰਾਰ
ਸਿੰਘੂ ਬੌਰਡਰ 'ਤੇ ਪਹਿਲਾਂ ਵਾਂਗ ਸੰਗਤ ਮੌਜੂਦ ਹੈ
ਪੰਜਾਬ ਤੋਂ ਵੱਡੀ ਗਿਣਤੀ 'ਚ ਲੋਕ ਦਿੱਲੀ ਆ ਰਹੇ
26 ਜਨਵਰੀ ਨੂੰ ਕੱਢੀ ਗਈ ਸੀ ਕਿਸਾਨ ਟਰੈਕਟਰ ਪਰੇਡ
ਪਰੇਡ ਦੌਰਾਨ ਭੀੜ ਵਧੀ ਸੀ ਲਾਲ ਕਿਲ੍ਹੇ ਵੱਲ
ਭੀੜ ਨੇ ਲਾਲ ਕਿਲ੍ਹੇ 'ਤੇ ਲਗਾਇਆ ਸੀ ਕੇਸਰੀ ਝੰਡਾ