ਗਿਆਨੀ ਹਰਪ੍ਰੀਤ ਸਿੰਘ ਨੇ ਆਪਣਾ ਅਸਤੀਫ਼ਾ ਵਾਪਿਸ ਲਿਆ..!

Continues below advertisement

ਅਸ਼ਰਫ਼ ਢੁੱਡੀ ਦੀ ਰਿਪੋਰਟ

ਗਿਆਨੀ ਹਰਪ੍ਰੀਤ ਸਿੰਘ ਨੇ ਆਪਣਾ ਅਸਤੀਫ਼ਾ ਵਾਪਿਸ ਲਿਆ..!

ਅੰਮ੍ਰਿਤਸਰ - ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ।

ਇਹ ਮਸਲਾ ਗਿਆਨੀ ਹਰਪ੍ਰਤੀ ਸਿੰਘ ਜਾਂ ਵਿਰਸਾ ਸਿੰਘ ਵਲਟੋਹਾ ਦਾ ਨਿਜੀ ਮਸਲਾ ਨਹੀਂ ਹੈ ।

ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਜਦੋ ਬੋਲਦੇ ਹੈ ।

ਉਨਾ ਦੇ ਬੋਲਣ ਨਾਲ ਜਦੋ ਮਾਨ ਸਤਿਕਾਰ ਨੂੰ ਢਾਹ ਲਗਦੀ ਹੈ ਤਾਂ ਦੁਖ ਹੁੰਦਾ ਹੈ ।

ਮੈਨੂੰ ਲਗਦਾ ਹੈ ਕਿ ਇਹ ਹੁਣ ਕੋਈ ਮੁਦਾ ਨਹੀ ਹੈ ।

ਮੈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਅਤੇ ਦੁਨੀਆ ਭਰ ਦੀਆੰ ਸੰਪਰਦਾਵਾ, ਸਿਖ ਜਥੇਬੰਦੀਆਂ , ਦੁਨੀਆ ਭਰ ਦੀਆਂ ਸਪੰਰਦਾਵਾ  ਦਾ ਧੰਨਵਾਦ ਕਰਦਾ ਹਾਂ ਜਿਨਾ ਨੇ ਆਵਾਜ ਚੁਕੀ ।

ਇਹ ਆਵਾਜ ਇਤਿਹਾਸ ਦਾ ਹਿਸਾ ਬਣੇਗੀ । ਅਹੁਦੇਆ ਦਾ ਲਾਲਚ ਨਹੀ ਹੈ ।

Continues below advertisement

JOIN US ON

Telegram