Gidharbaha| Aman Arora ਨੇ ਚੋਣ ਦੀ ਤਾਰੀਖ ਵਧਾਏ ਜਾਣ ਪਿੱਛੇ ਕੀਤਾ ਖੁਲਾਸਾ..

 Aman Arora ਨੇ ਚੋਣ ਦੀ ਤਾਰੀਖ ਵਧਾਏ ਜਾਣ ਪਿੱਛੇ ਕੀਤਾ ਖੁਲਾਸਾ..

ਗਿੱਦੜਬਾਹਾ ਪਹੁੰਚੇ ਮੰਤਰੀ ਅਮਨ ਅਰੋੜਾ 

ਡਿੰਪੀ ਢਿੱਲੋਂ ਲਈ ਕੀਤਾ ਚੋਣ ਪ੍ਰਚਾਰ

ਚੋਣਾਂ ਦੀ ਤਾਰੀਖ ਬਦਲਣ ਪਿੱਛੇ ਹੋਏਗਾ ਫਾਇਦਾ

ਬੀਜੇਪੀ, ਕਾਂਗਰਸ ਤੇ ਆਰਐਲਡੀ ਦੀ ਮੰਗ ਤੇ ਚੋਣ ਦਾ ਹਫਤਾ ਹੋਰ ਵਧਿਆ ਹੈ-ਅਮਨ ਅਰੋੜਾ

ਇਹ ਪਾਰਟੀਆਂ ਹਾਰ ਦਾ ਟਿੱਕਾ ਮੱਥੇ ਤੇ ਲਾਉਣ ਲਈ ਚੋਣ ਦੀ ਤਾਰੀਖ ਵਧਾਈ ਹੈ ਇਨ੍ਹਾਂ ਨੇ-ਅਮਨ ਅਰੋੜਾ

ਜੋ ਡਰਦਾ ਹੈ ਉਹੀ ਤਾਰੀਖਾਂ ਵਧਵਾਉਂਦਾ ਹੈ - ਅਮਨ ਅਰੋੜਾ 

ਇਸ ਹਫਤੇ ਇਨ੍ਹਾਂ ਜੋਰ ਲਾ ਦਿਉ ਇਨ੍ਹਾਂ ਦੀਆਂ ਜਮਾਨਤਾਂ ਜਬਤ ਹੋਣੀਆਂ ਚਾਹੀਦੀਆਂ ਹਨ - ਅਮਨ ਅਰੋੜਾ

ਗਿੱਦੜਬਾਹਾ ਵਿੱਚ ਆਪ ਉਮੀਦਵਾਰ ਦਾ ਮੁਕਾਬਲਾ ਕਾਂਗਰਸ ਦੀ ਅੰਮ੍ਰਿਤਾ ਵੜਿੰਗ ਅਤੇ ਬੀਜੇਪੀ ਦੇ ਮਨਪ੍ਰੀਤ ਸਿੰਘ ਬਾਦਲ ਦਾ ਹੈ । 

 

JOIN US ON

Telegram
Sponsored Links by Taboola