Barnala News |''ਕਰੋ ਅਜਿਹਾ ਧੰਦਾ ਜਿਸ 'ਚ Investment ਘੱਟ ਲੇਕਿਨ ਮੁਨਾਫ਼ਾ ਭਰਪੂਰ''

Continues below advertisement

Barnala News |''ਕਰੋ ਅਜਿਹਾ ਧੰਦਾ ਜਿਸ 'ਚ Investment ਘੱਟ ਲੇਕਿਨ ਮੁਨਾਫ਼ਾ ਭਰਪੂਰ''

#Barnala #Goatmela #abplive

ਬਰਨਾਲਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਚ ਸੂਬਾ ਪੱਧਰੀ ਬੱਕਰੀ ਮੇਲਾ ਲਗਾਇਆ ਗਿਆ | ਜਿਥੇ ਦੂਰ-ਦੁਰਾਡੇ ਤੋਂ ਬੱਕਰੀ ਪਾਲਕ ਆਪਣੀਆਂ ਬੱਕਰੀਆਂ ਲੈ ਕਿਆਏ | ਇਸ ਮੇਲੇ ਦਾ ਮਕਸਦ ਲੋਕਾਂ ਨੂੰ ਬੱਕਰੀ ਪਾਲਣ ਦੇ ਧੰਦੇ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਸੀ | ਇਸ ਦੌਰਾਨ ਮਾਹਿਰਾਂ ਨੇ ਮੇਲੇ ਚ ਆਏ ਲੋਕਾਂ ਨੂੰ ਬੱਕਰੀ ਦੇ ਕਾਰੋਬਾਰ ਸਬੰਧੀ ਜਾਣਕਾਰੀ ਦਿੱਤੀ |
ਮਾਹਿਰਾਂ ਦਾ ਕਹਿਣਾ ਹੈ ਕਿ ਬੱਕਰੀ ਪਾਲਣ ਦਾ ਧੰਦਾ ਬੇਹੱਦ ਮੁਨਾਫੇ ਵਾਲਾ ਹੈ। ਕਿਓਂਕਿ ਬੱਕਰੀ ਦਾ ਦੁੱਧ ਅਤੇ ਇਸ ਦੇ ਬੱਚੇ ਵੇਚ ਕੇ ਵੀ ਕਮਾਈ ਕੀਤੀ ਜਾ ਸਕਦੀ ਹੈ | ਖ਼ਾਸ ਗੱਲ ਇਹ ਵੀ ਹੈ ਕਿ ਇਸ ਧੰਦੇ ਦੀ ਸ਼ੁਰੂਆਤ ਲਈ ਬਹੁਤ ਘੱਟ ਬਜਟ ਦੀ ਲੋੜ ਲੇਕਿਨ ਹਾਂ ਮੁਨਾਫ਼ਾ ਭਰਪੂਰ ਹੈ 
ਮੇਲੇ ਚ ਆਏ ਲੋਕਾਂ ਤੇ ਕਿਸਾਨਾਂ ਨੇ ਸਰਕਾਰ ਤੇ ਵਿਭਾਗ ਦੇ ਇਸ ਕਦਮ ਦੀ ਸ਼ਲਾਘਾ ਕੀਤੀ | ਤੇ ਕਿਹਾ ਕਿ ਅਜਿਹੇ ਮੇਲੇ ਲੋਕਾਂ ਚ ਜਾਗਰੂਕਤਾ ਫੈਲਾਉਂਦੇ ਤੇ ਲੋਕਾਂ ਨੂੰ ਕਮਾਈ ਦੇ ਮੌਕੇ ਪ੍ਰਦਾਨ ਕਰਨ ਚ ਵਰਦਾਨ ਸਾਬਤ ਹੁੰਦੇ ਹਨ |
Subscribe Our Channel: ABP Sanjha   

 / @abpsanjha  

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:  
 / abpsanjha  
Facebook:  
 / abpsanjha  
Twitter:  
 / abpsanjha  
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Continues below advertisement

JOIN US ON

Telegram