ਸਾਰਥਕ ਨਤੀਜੇ ਲਈ ਮੁੱਖ ਮੰਤਰੀ ਨਾਲ ਕਰਨ ਜਾ ਰਹੇ ਹਾ ਮੁਲਾਕਾਤ : ਲੱਖੋਵਾਲ
abp sanjha
Updated at:
18 May 2022 02:40 PM (IST)
ਪੰਜਾਬ ਸਰਕਾਰ ਵੱਲੋਂ ਆਏ ਮੀਟਿੰਗ ਦੇ ਸੱਦੇ ਤੋਂ ਬਾਅਦ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਦਾ ਕਹਿਣਾ ਹੈ ਕਿ ਅਸੀਂ ਮੁੱਖ ਮੰਤਰੀ ਨਾਲ ਕਿਸੇ ਸਾਰਥਕ ਨਜੀਤੇ ਦੀ ਉਮੀਦ ਨਾਲ ਹੀ ਮੁਲਾਕਾਤ ਕਰਨ ਜਾ ਰਹੇ ਹਾਂ।