'ਜਦੋਂ ਤੱਕ ਖੇਤੀ ਬਿੱਲ ਨਹੀਂ ਮੰਨਦੇ ਪੰਜਾਬ 'ਚ ਨਹੀਂ ਚੱਲੇਗੀ ਮਾਲ ਗੱਡੀ'

Continues below advertisement
ਰੇਲ ਮੰਤਰੀ ਨਾਲ ਕਾਂਗਰਸੀ ਸਾਂਸਦਾ ਦੀ ਮੀਟਿੰਗ ਰਹੀ ਬੇਸਿੱਟਾ
'ਕੈਪਟਨ ਨੇ ਰੇਲ ਮੰਤਰੀ ਨੂੰ ਲਿਖਤੀ ਭਰੋਸਾ ਦਿੱਤਾ ਸੀ'
'ਪੰਜਾਬ 'ਚ ਮਾਲ ਗੱਡੀਆਂ ਦੀ ਸਾਡੀ ਜ਼ਿੰਮੇਵਾਰੀ'
'ਰੇਲ ਮੰਤਰੀ ਨੇ ਪੰਜਾਬ 'ਚ ਗੱਡੀਆਂ ਨੂੰ ਭੇਜਣ ਤੋਂ ਕੀਤਾ ਮਨਾਂ'
'ਜਦੋਂ ਤੱਕ ਬਿੱਲ ਨਹੀਂ ਮੰਨਦੇ ਪੰਜਾਬ 'ਚ ਨਹੀਂ ਚੱਲੇਗੀ ਮਾਲ ਗੱਡੀ'
'ਕੇਂਦਰ ਪੰਜਾਬ ਦਾ ਤਮਾਸ਼ਾ ਵੇਖਣਾ ਚਾਹੁੰਦੀ'
'ਆਉਣ ਵਾਲੇ ਦਿਨਾਂ 'ਚ ਪੰਜਾਬ ਪ੍ਰਤੀ ਰਵੱਈਆ ਹੋਰ ਵਿਗੜ ਸਕਦਾ'
Continues below advertisement

JOIN US ON

Telegram