Google Pay App ਦਾ ਝੂਠਾ ਏਜੰਟ ਬਣ ਕੇ ਆਏ ਨੌਜਵਾਨ ਨੇ ਲੁੱਟਿਆ ਦੁਕਾਨਦਾਰ

Continues below advertisement

Google Pay App ਦਾ ਝੂਠਾ ਏਜੰਟ ਬਣ ਕੇ ਆਏ ਨੌਜਵਾਨ ਨੇ ਲੁੱਟਿਆ ਦੁਕਾਨਦਾਰ
#Hoshiarpur #Thaggi #crime #abpnews 
ਹੁਸ਼ਿਆਰਪੁਰ ਚ ਇਕ ਦੁਕਾਨਦਾਰ ਅਜਨਬੀ ਤੇ ਵਿਸ਼ਵਾਸ ਕਰਕੇ ਠੱਗੀ ਦਾ ਸ਼ਿਕਾਰ ਹੋ ਗਿਆ ਹੈ |
ਠੱਗ ਨੌਜਵਾਨ ਦੁਕਾਨ 'ਤੇ Google Pay App ਦਾ ਝੂਠਾ ਏਜੰਟ ਬਣ ਕੇ ਆਇਆ
ਤੇ ਸਕੈਨਰ ਰਿਨਿਊ ਕਰਨ ਦੇ ਨਾਮ 'ਤੇ ਉਸਨੇ ਗੱਲਾਂ ਗੱਲਾਂ ਚ ਪਹਿਲਾਂ ਦੁਕਾਨਦਾਰ ਦਾ ਵਿਸ਼ਵਾਸ ਜਿੱਤਿਆ
ਤੇ ਫਿਰ ਦੁਕਾਨਦਾਰ ਦਾ ਫੋਨ ਲੈ ਕੇ ਭੱਜ ਗਿਆ | ਜਿਸ ਤੋਂ ਬਾਅਦ ਉਸਨੇ ਦੁਕਾਨਦਾਰ ਦੇ ਖ਼ਾਤੇ
ਚੋਂ 75 ਹਜ਼ਾਰ ਦੀ ਨਕਦੀ ਕਢਵਾ ਲਈ |
ਦੁਕਾਨ ਮਾਲਕ ਨੇ ਪੁਲਿਸ ਪ੍ਰਸ਼ਾਸਨ ਤੋਂ ਉਕਤ ਠੱਗ ਨੂੰ ਕਾਬੂ ਕਰਨ ਤੇ ਨੁਕਸਾਨ ਭਰਪਾਈ ਕਰਵਾਉਣ ਦੀ ਮੰਗ ਕੀਤੀ ਹੈ |

Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv


ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha


Facebook: https://www.facebook.com/abpsanjha/


Twitter: https://twitter.com/abpsanjha

Download ABP App for Apple: https://itunes.apple.com/in/app/abp-live-abp-news-abp-ananda/id811114904?mt=8 

Download ABP App for Android: https://play.google.com/store/apps/details?id=com.winit.starnews.hin&hl=en

 

 

Continues below advertisement

JOIN US ON

Telegram