ਕਿਸਾਨਾਂ ਦੀ ਮੌਤ ‘ਤੇ ਸਰਕਾਰ ਦੀ ਚੁੱਪੀ ਬਰਕਰਾਰ

Continues below advertisement

ਕਿਸਾਨਾਂ ਦੀ ਮੌਤ ‘ਤੇ ਸਰਕਾਰ ਦੀ ਚੁੱਪੀ ਬਰਕਰਾਰ

ਸਦਨ ‘ਚ ਗੂੰਜਿਆ ਕਿਸਾਨ ਅੰਦੋਲਨ ਦਾ ਮੁੱਦਾ 

ਪੀਐੱਮ ਨੇ ਕਿਸਾਨਾਂ ਨੂੰ ਘਰ ਮੁੜਣ ਦੀ ਕੀਤੀ ਅਪੀਲ 

ਕੁਝ ਲੋਕ ਪੰਜਾਬ ਅਤੇ ਸਿੱਖਾਂ ਨੂੰ ਗੁਮਰਾਹ ਕਰ ਰਹੇ-ਪੀਐੱਮ

ਦੇਸ਼ ਹਰ ਸਿੱਖ ‘ਤੇ ਮਾਣ ਕਰਦਾ ਹੈ-ਪ੍ਰਧਾਨ ਮੰਤਰੀ 

ਕਾਨੂੰਨਾਂ ‘ਤੇ ਸਰਕਾਰ ਦਾ ਸਟੈਂਡ ਜਿਓਂ ਦਾ ਤਿਓਂ ਬਰਕਰਾਰ

ਖੇਤੀ ਕਾਨੂੰਨਾਂ ਨੂੰ ਇੱਕ ਵਾਰ ਮੌਕਾ ਦੇਣਾ ਚਾਹੀਦਾ-ਪੀਐੱਮ 

MSP ਸੀ ,ਹੈ ਅਤੇ ਰਹੇਗੀ-ਪ੍ਰਧਾਨ ਮੰਤਰੀ 

MSP 'ਤੇ ਕਾਨੂੰਨ ਚਾਹੁੰਦੇ ਨੇ ਕਿਸਾਨ-ਟਿਕੈਤ

ਕੋਈ ਕਮੀ ਹੋਈ ਤਾਂ ਫਿਰ ਦੇਖਾਂਗੇ-ਪ੍ਰਧਾਨ ਮੰਤਰੀ 

ਕਾਨੂੰਨ ਵਾਪਸੀ ਨਹੀਂ ਤਾਂ ਘਰ ਵਾਪਸੀ ਨਹੀਂ-ਟਿਕੈਤ

ਅੰਦੋਲਨਜੀਵੀਆਂ ਤੋਂ ਦੇਸ਼ ਰਹੇ ਸਾਵਧਾਨ-ਪੀਐੱਮ 

ਉਦਾਹਾਰਣਾਂ ਦੇ ਕੇ ਖੇਤੀ ਕਾਨੂੰਨਾਂ ਦਾ ਪੱਖ ਪੂਰਿਆ

Continues below advertisement

JOIN US ON

Telegram