ਗਵਰਨਰ ਵੀਪੀ ਸਿੰਘ ਬਦਨੌਰ ਨੇ ਸਰਬ ਪਾਰਟੀ ਮੀਟਿੰਗ 'ਚ ਕੋਰੋਨਾ ਨਾਲ ਨਜਿੱਠਨ 'ਤੇ ਕੀਤੀ ਚਰਚਾ

Continues below advertisement

ਗਵਰਨਰ ਵੀਪੀ ਸਿੰਘ ਬਦਨੌਰ ਨੇ ਕੀਤੀ ਸਰਬ ਪਾਰਟੀ ਮੀਟਿੰਗ 

ਗਵਰਨਰ ਵੀਪੀ ਸਿੰਘ ਬਦਨੌਰ ਦੀ ਪ੍ਰੈੱਸ ਕੌਨਫਰੇਂਸ 
'ਲੌਕਡਾਊਨ, ਬੈੱਡਸ ਦੀ ਗਿਣਤੀ ਅਤੇ ਔਕਸੀਜਨ 'ਤੇ ਹੋਈ ਚਰਚਾ'
'ਹਸਪਤਾਲਾਂ ਨੂੰ ਔਕਸੀਜਨ ਪਲਾਂਟ ਲਗਾਉਣ ਲਈ ਕਿਹਾ ਸੀ'
'ਚੰਡੀਗੜ੍ਹ ਦੇ ਤਿੰਨ ਹਸਪਤਾਲਾਂ 'ਚ ਲੱਗੇ  ਔਕਸੀਜਨ ਪਲਾਂਟ'
'ਪਿਛਲੇ ਸਾਲ ਕੋਵਿਡ ਦੀ ਸ਼ੁਰੂਆਤ 'ਚ ਵੈਂਟੀਲੇਟਰ ਦੀ ਸੀ ਘਾਟ'
'3000 ਰੇਮੇਡਿਸਿਵਰ ਇਨਜੈਕਸ਼ਨ ਕੋਰਟ ਨੇ ਕੀਤੇ ਰਿਲੀਜ਼'
'ਰੇਮੇਡਿਸਿਵਰ ਦੀ ਜਾਂਚ ਤੋਂ ਬਾਅਦ ਹੈਲਥ ਵਿਭਾਗ ਨੂੰ ਦਿੱਤੇ ਜਾਣਗੇ'
'ਵੈਕਸੀਨੇਸ਼ਨ ਦੇ ਅਗਲੇ ਪੜਾਅ ਦੀ ਵੀ ਤਿਆਰੀ'
'ਸੈਨੇਟਾਇਜ਼ੇਸ਼ਨ ਅਤੇ ਸੁਸਾਇਟੀ ਦੇ ਸਹਿਯੋਗ ਦਾ ਮਿਲਿਆ ਸੁਝਾਅ'
'PGI ,ਸੈਕਟਰ 16 ਤੇ 32 ਦੇ ਹਸਪਤਾਲ 'ਚ ਕੋਈ ਕਮੀ ਨਹੀਂ'
'ਚੰਡੀਗੜ੍ਹ 'ਚ ਬਣਾਇਆ ਕੋਵਿਡ ਤੋਂ ਨਜਿੱਠਣ ਲਈ ਵੌਰ ਰੂਮ'
'ਮੁਹਾਲੀ ਅਤੇ ਪੰਚਕੂਲਾ ਵੀ ਵੌਰ ਰੂਮ ਮੀਟਿੰਗ 'ਚ ਸ਼ਾਮਲ ਹੁੰਦੇ'
'ਕੋਰੋਨਾ ਨੂੰ ਹਰਾਉਣ ਲਈ ਕੀਤੀਆਂ ਜਾਂਦੀਆਂ ਸਨ ਮੀਟਿੰਗ'
'PM ਮੁੱਖ ਮੰਤਰੀਆਂ ਅਤੇ ਗਵਰਨਰਾਂ ਨਾਲ ਕਰ ਰਹੇ ਮੀਟਿੰਗ'
'ਔਕਸੀਜਨ ਤੇ ਦਵਾਈਆਂ ਦੀ ਮੁਸ਼ਕਿਲਾਂ ਦਾ ਹੱਲ ਕੱਢਿਆ'
'ਲੌਕਡਾਊਨ ਕਰਨਾ ਹੈ ਜਾਂ ਨਹੀਂ ਮੀਟਿੰਗ 'ਚ ਹੋਈ ਚਰਚਾ'
Continues below advertisement

JOIN US ON

Telegram