GP Vs MP Amar Singh | Fatehgarh Saib ਦੀ ਸਿਆਸਤ 'ਚ ਉਬਾਲ - MP ਅਮਰ ਸਿੰਘ ਨੂੰ GP ਦਾ ਮੋੜਵਾਂ ਦਾ ਜਵਾਬ
Download ABP Live App and Watch All Latest Videos
View In AppGP Vs MP Amar Singh | Fatehgarh Saib ਦੀ ਸਿਆਸਤ 'ਚ ਉਬਾਲ - MP ਅਮਰ ਸਿੰਘ ਨੂੰ GP ਦਾ ਮੋੜਵਾਂ ਦਾ ਜਵਾਬ
#Punjab #Loksabha #Election #Fatehgarhsahib #AAP #congress #GP #amarsingh
ਲੋਕਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੀ ਸਿਆਸਤ ਚ ਉਬਾਲ ਆਉਂਦਾ ਵਿਖਾਈ ਦੇ ਰਿਹਾ ਹੈ |
ਕਾਂਗਰਸ ਛੱਡ ਆਮ ਆਦਮੀ ਪਾਰਟੀ ਚ ਗਏ ਤੇ ਉਮੀਦਵਾਰ ਬਣੇ ਗੁਰਪ੍ਰੀਤ ਸਿੰਘ GP ਤੇ ਕਾਂਗਰਸੀ ਉਮੀਦਵਾਰ ਤੇ MP
ਡਾ ਅਮਰ ਸਿੰਘ ਵਿਚਾਲੇ ਤਿੱਖੀ ਨਿੱਕ ਝੋਕ ਸ਼ੁਰੂ ਹੋ ਚੁੱਕੀ ਹੈ |
ਆਪ ਉਮੀਦਵਾਰ ਬੰਦੇ ਹੀ gp ਨੇ mp ਅਮਰ ਸਿੰਘ ਤੇ ਹਲਕੇ ਚੋਂ ਗਾਇਬ ਰਹਿਣ ਦੇ ਇਲਜ਼ਾਮ ਲਗਾਏ ਸਨ |
ਜਿਸ ਦੇ ਜਵਾਬ ਚ ਡਾ. ਅਮਰ ਸਿੰਘ ਨੇ AAP ਉਮੀਦਵਾਰ ਜੀ ਪੀ ਨੂੰ ਚੁਣੌਤੀ ਦਿੱਤੀ ਸੀ
ਕਿ ਜੀਪੀ ਉਨ੍ਹਾਂ ਸਾਹਮਣੇ ਆ ਕੇ ਦੱਸੇ ਕਿ ਉਹ ਹਲਕੇ ਚ ਕਿਥੇ ਨਹੀਂ ਸਨ |
ਅਮਰ ਸਿੰਘ ਦੀ ਤਲਖ਼ ਬਿਆਂਮਾਜ਼ੀ ਤੋਂ ਬਾਅਦ ਹੁਣ GP ਦੀ ਪ੍ਰਤੀਕਿਰਿਆ ਵੀ ਆਈ ਹੈ
ਜਿਨ੍ਹਾਂ ਦਾ ਕਹਿਣਾ ਹੈ ਕਿ
''ਜਦ ਚੰਨੀ ਦਾ ਪਰਿਵਾਰ ਉਨ੍ਹਾਂ ਨੂੰ ਤੰਗ ਕਰ ਰਿਹਾ ਸੀ ਤਾਂ MP ਅਮਰ ਸਿੰਘ ਕਿੱਥੇ ਸੀ''
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-live-abp-news-abp-ananda/id811114904?mt=8
Download ABP App for Android: https://play.google.com/store/apps/details?id=com.winit.starnews.hin&hl=en