16 ਅਪ੍ਰੈਲ ਨੂੰ ਪੰਜਾਬੀਆਂ ਨੂੰ ਮਿਲਣ ਜਾ ਰਹੀ ਐ ਵੱਡੀ ਖੁਸ਼ਖਬਰੀ!

ਕੇਜਰੀਵਾਲ ਦੀ ਪਹਿਲੀ ਗਰੰਟੀ 300 ਯੂਨਿਟ ਮੁੁਫਤ ਬਿਜਲੀ, ਜਿਸ ਸਦਕਾ ਭਗਵੰਤ ਮਾਨ ਨੂੰ ਪ੍ਰਸਿੱਧੀ ਮਿਲੀ ਸੀ ਉਹ 16 ਅਪ੍ਰੈਲ ਨੂੰ ਪੂਰੀ ਹੋਣ ਜਾ ਰਹੀ ਜਾਪਦੀ ਹੈ। ਦਰਅਸਲ ਅੱਜ ਜਲੰਧਰ ਪੁੱਜੇ ਭਗਵੰਤ ਮਾਨ ਨੇ ਪ੍ਰੈੱਸ ਵਾਰਤਾ ਵਿਚ ਕਿਹਾ ਕਿ ਪੰਜਾਬ ਵਾਸੀਆਂ ਨੂੰ 16 ਅਪ੍ਰੈਲ ਨੂੰ ਵੱਡੀ ਖੁਸ਼ਖਬਰੀ ਦੇਵਾਂਗਾ।

JOIN US ON

Telegram
Sponsored Links by Taboola