Gurdaspur Theft Attempt| ਕੁੜੀ ਨੇ ਦਿਖਾਈ ਦਲੇਰੀ, ਫੜ ਲਏ ਦੋ ਲੁਟੇਰੇ, ਲੋਕਾਂ ਨੇ ਚਾੜਿਆ ਕੁਟਾਪਾ !

Continues below advertisement

Gurdaspur Theft Attempt| ਕੁੜੀ ਨੇ ਦਿਖਾਈ ਦਲੇਰੀ, ਫੜ ਲਏ ਦੋ ਲੁਟੇਰੇ, ਲੋਕਾਂ ਨੇ ਚਾੜਿਆ ਕੁਟਾਪਾ ! #gurdaspur #Robbery #punjab #abpsanjha #bhagwantmann #punjabpolice ਗੁਰਦਾਸਪੁਰ ਦੇ ਪਿੰਡ ਨੱਤ ਨੇੜੇ ਵਿੱਚ ਸਕੂਟਰੀ ਮਾਮਾ ਅਤੇ ਭਾਣਜੀ ਜਾ ਰਹੇ ਸਨ, ਦਿਨ ਦਿਹਾੜੇ ਦੋ ਨੌਜਵਾਨਾਂ ਨੇ ਪਿਸਤੌਲ ਦੀ ਨੋਕ ਤੇ ਲੁੱਟਣ ਦੀ ਕੋਸ਼ਿਸ਼ ਕੀਤੀ, ਪਰ ਲੜਕੀ ਨੇ ਦਲੇਰੀ ਦਿਖਾਉਂਦਿਆਂ ਲੁਟੇਰਿਆਂ ਨਾਲ ਹੱਥੋ ਪਾਈ ਕੀਤੀ ਅਤੇ ਇੰਨੇ ਨੂੰ ਸਥਾਨਕ ਲੋਕ ਆ ਗਏ, ਦੋਵਾਂ ਲੁਟੇਰਿਆਂ ਨੂੰ ਪਿਸਤੌਲ ਸਮੇਤ ਫੜ ਕੇ ਥਾਣਾ ਰੰਗੜ ਨੰਗਲ ਦੀ ਪੁਲਿਸ ਹਵਾਲੇ ਕਰ ਦਿੱਤਾ| Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube: https://www.youtube.com/user/abpsanjha Facebook: https://www.facebook.com/abpsanjha/ Twitter: https://twitter.com/abpsanjha Download ABP App for Apple: https://itunes.apple.com/in/app/abp-live-abp-news-abp-ananda/id811114904?mt=8 Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram