Gurjeet Aujla ਨੇ Delhi ਹਿੰਸਾ ਦਾ ਸਿਹਰਾ Deep Sidhu ਦੇ ਸਿਰ ਮੜਿਆ

ਦਿੱਲੀ 'ਚ ਹਿੰਸਾ ਨਾਲ ਪਹੁੰਚਿਆ ਦੁੱਖ: ਔਜਲਾ
'ਕੱਲ ਦੀ ਹਿੰਸਾ ਸਾਜਿਸ਼ ਤਹਿਤ ਹੋਈ'
'ਸਰਕਾਰ ਨੂੰ ਚਾਹੀਦਾ ਸੀ ਇਸ ਦਾ ਹੱਲ ਹੋਣਾ ਚਾਹੀਦਾ'
'ਲਾਲ ਕਿਲ੍ਹੇ ਤੋਂ ਸੁਰੱਖਿਆ ਕਿਉਂ ਹਟਾਈ ਗਈ ਸੀ'
'ਕਿਸਾਨਾਂ ਦੇ ਸੰਘਰਸ਼ ਨੂੰ ਖ਼ਰਾਬ ਕਰਨ ਦੀ ਕੀਤੀ ਕੋਸ਼ਿਸ਼'
ਦੀਪ ਸਿੱਧੂ ਨੇ ਨੌਜਵਾਨਾਂ ਨੂੰ ਉਕਸਾਇਆ: ਔਜਲਾ
'ਲਾਲ ਕਿਲ੍ਹੇ 'ਚ ਦਾਖ਼ਲ ਹੋਣਾ ਕਿਸਾਨਾਂ ਦੀ ਸੌਚ ਨਹੀਂ'
'ਸਰਕਾਰ ਨੇ ਹੱਲ ਨਹੀਂ ਕੀਤਾ, ਤਰੀਕ ਤੇ ਤਰੀਕ ਦਿੱਤੀ'

JOIN US ON

Telegram
Sponsored Links by Taboola