Farmer protest| 'ਜਿਸ ਦਾ ਬੇਟਾ ਚਲਾ ਗਿਆ ਉਹ ਵਾਪਿਸ ਨਹੀਂ ਆਏਗਾ'-ਸ਼ੁਭਕਰਨ ਦੀ ਮੌਤ ਕਰਕੇ ਹਰਿਆਣਾ ਵਿੱਚ ਅੱਜ ਚੱਕਾ ਜਾਮ
ABP Sanjha
Updated at:
22 Feb 2024 10:22 AM (IST)
Download ABP Live App and Watch All Latest Videos
View In AppFarmer protest| 'ਜਿਸ ਦਾ ਬੇਟਾ ਚਲਾ ਗਿਆ ਉਹ ਵਾਪਿਸ ਨਹੀਂ ਆਏਗਾ'-ਸ਼ੁਭਕਰਨ ਦੀ ਮੌਤ ਕਰਕੇ ਹਰਿਆਣਾ ਵਿੱਚ ਅੱਜ ਚੱਕਾ ਜਾਮ
#Farmerprotest2024 #MSP #KissanProtest #Shambhuborder #teargas #piyushgoyal #Farmers #SKM #Farmers #Kisan #BhagwantMann #Shambuborder #Jagjitsinghdalewal #Sarwansinghpander #NarendraModi #BJP #Punjab #PunjabNews #abpsanjha #ABPNews #abplive
ਸ਼ੁਭਕਰਨ ਸਿੰਘ ਦੀ ਮੌਤ ਖਨੌਰੀ ਬੌਰਡਰ ਤੇ ਹੋਈ ਅਤੇ ਨੌਜਵਾਨ ਦੀ ਮੌਤ ਦੇ ਦੁੱਖ ਵਜੋਂ ਹਰਿਆਣਾ ਬੰਦ ਰਹੇਗਾ, 2 ਘੰਟਿਆਂ ਲਈ ਕਿਸਾਨ ਸੜਕਾਂ ਤੇ ਬੈਠ ਜਾਣਗੇ, ਦੁਪਹਿਰ 12 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਕਿਸਾਨ ਚੱਕਾ ਜਾਮ ਕਰਨਗੇ,ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ