Sukhbir Singh Badal | ਬਾਗ਼ੀ ਧੜੇ ਵਲੋਂ ਸੁਖਬੀਰ ਬਾਦਲ 'ਤੇ ਨਿਸ਼ਾਨਾ -ਚਿਹਰਾ ਬਦਲਣ ਨਾਲ ਕੀ ਹੋਵੇਗਾ ?

Continues below advertisement

Sukhbir Singh Badal | ਬਾਗ਼ੀ ਧੜੇ ਵਲੋਂ ਸੁਖਬੀਰ ਬਾਦਲ 'ਤੇ ਨਿਸ਼ਾਨਾ -ਚਿਹਰਾ ਬਦਲਣ ਨਾਲ ਕੀ ਹੋਵੇਗਾ ?

ਸੁਖਬੀਰ ਬਾਦਲ ਨੂੰ ਲੈ ਕੇ ਫੈਸਲਾ ਅੱਜ 
ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਇਕੱਤਰਤਾ
ਬਾਗੀਆਂ ਦੀ ਸ਼ਿਕਾਇਤ 'ਤੇ ਐਕਸ਼ਨ!
ਪੰਜ ਸਿੰਘ ਸਾਹਿਬਾਨ ਲੈਣਗੇ ਸੁਖਬੀਰ ਬਾਦਲ 'ਤੇ ਫ਼ੈਸਲਾ 
ਸੁਖਬੀਰ ਬਾਦਲ ਨੇ ਬਲਵਿੰਦਰ ਸਿੰਘ ਭੂੰਦੜ ਨੂੰ ਥਾਪਿਆ ਪਾਰਟੀ ਦਾ ਕਾਰਜਕਾਰੀ ਪ੍ਰਧਾਨ
ਬਾਗ਼ੀ ਧੜੇ ਵਲੋਂ ਸੁਖਬੀਰ ਬਾਦਲ 'ਤੇ ਨਿਸ਼ਾਨਾ 
ਸੁਖਬੀਰ ਬਾਦਲ ਅਸਤੀਫ਼ਾ ਤੇ ਨਵੇਂ ਚਿਹਰਿਆਂ ਨੂੰ ਮੌਕਾ ਦੇਣ - ਵਡਾਲਾ 

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਕੱਤਰਤਾ ਤੇ ਫੈਸਲੇ ਤੋਂ ਪਹਿਲਾਂ ਅਕਾਲੀ ਦਲ ਪ੍ਰਧਾਨ 
ਸੁਖਬੀਰ ਬਾਦਲ ਨੇ ਬਲਵਿੰਦਰ ਸਿੰਘ ਭੂੰਦੜ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਥਾਪਿਆ ਹੈ |
ਜਿਸ ਤੇ ਬਾਗੀ ਧੜੇ ਦੇ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਨੇ ਨਿਸ਼ਾਨਾ ਸਾਧਿਆ ਹੈ |
ਤੇ ਕਿਹਾ ਹੈ ਕਿ ਚੰਗਾ ਹੁੰਦਾ ਜੇ ਸੁਖਬੀਰ ਬਾਦਲ ਅਸਤੀਫਾ ਦੇ ਕੇ ਨਵੇਂ ਤੇ ਕਾਬਲ ਚਿਹਰਿਆਂ 
ਨੂੰ ਮੌਕਾ ਦੇਣ | ਵਰਨਾ ਓਹੀ 4 ਕੁ ਪੁਰਾਣੇ ਲੀਡਰ ਅੱਗੇ ਕਰਕੇ ਅਕਾਲੀ ਦਲ ਨੂੰ ਬਚਾਇਆ ਨਹੀਂ ਜਾ ਸਕਦਾ |

Continues below advertisement

JOIN US ON

Telegram